ਨਵੀਂ ਦਿੱਲੀ, 28 ਮਾਰਚ – ਭਾਰਤੀ ਬੈਂਕਾਂ ਤੋਂ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਫਰਾਰ ਹੋਏ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਹੁਣ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਿਹਾ ਹੈ| ਉਹ ਆਪਣੀ ਗਰਲਫ੍ਰੈਂਡ ਪਿੰਕੀ ਲਾਲਵਾਨੀ, ਜੋ ਕਿ ਕਿਸੇ ਸਮੇਂ ਕਿੰਗਫਿਸ਼ਰ ਦੀ ਏਅਰਹੋਸਟਸ ਸੀ, ਨਾਲ ਸ਼ਾਦੀ ਕਰਨ ਜਾ ਰਿਹਾ ਹੈ| 62 ਸਾਲਾ ਵਿਜੇ ਮਾਲਿਆ ਦੀ ਇਹ ਤੀਸਰੀ ਸ਼ਾਦੀ ਹੈ|
ਪ੍ਰਧਾਨ ਮੰਤਰੀ ਮੋਦੀ ਨੇ ਜੀ7 ਸਿਖਰ ਸੰਮੇਲਨ ਤੋਂ ਪਹਿਲਾਂ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨਾਲ ਗਲੋਬਲ ਵਿਕਾਸ ਬਾਰੇ ਕੀਤੀ ਚਰਚਾ
ਪ੍ਰਧਾਨ ਮੰਤਰੀ ਮੋਦੀ ਨੇ ਜੀ7 ਸਿਖਰ ਸੰਮੇਲਨ ਤੋਂ ਪਹਿਲਾਂ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨਾਲ ਗਲੋਬਲ ਵਿਕਾਸ ਬਾਰੇ ਕੀਤੀ ਚਰਚਾ ...