<h3><img class="alignnone size-full wp-image-15411" src="https://wishavwarta.in/wp-content/uploads/2018/02/Vigilance-Bureau-Pic.jpg" alt="" width="350" height="350" /></h3> ਚੰਡੀਗੜ, 28 ਦਸੰਬਰ – ਵਿਜੀਲੈਂਸ ਵਿਭਾਗ ਦੀ ਟੀਮ ਨੇ ਰਿਸ਼ਵਤਖੋਰੀ ਖਿਲਾਫ ਵੱਡੀ ਕਾਰਵਾਈ ਕਰਦਿਆਂ ਅੱਜ ਚੱਬੇਵਾਲ ਵਿਖੇ ਵਧੀਕ ਥਾਣਾ ਮੁਖੀ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਨੇ ਵਧੀਕ ਥਾਣਾ ਮੁਖੀ ਸੋਹਨ ਲਾਲ ਨੂੰ 50,000 ਰੁ. ਰਿਸ਼ਵਤ ਲੈਂਦਿਆਂ ਦਬੋਚਿਆ ਹੈ।