<h5><img class="alignnone size-full wp-image-23666" src="https://wishavwarta.in/wp-content/uploads/2018/05/suspended.jpg" alt="" width="500" height="387" /></h5> <h5>ਲੁਧਿਆਣਾ, 11 ਫਰਵਰੀ – ਲੁਧਿਆਣਾ ਵਿਚ ਵਾਪਰੀ ਸਮੂਹਿਕ ਬਲਾਤਕਾਰ ਦੀ ਘਟਨਾ ਤੋਂ ਬਾਅਦ ਏ.ਐੱਸ.ਆਈ ਵਿਦਿਆ ਰਤਨ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੁੱਲਾਂਪੁਰ ਦਾਖਾਂ ਵਿਚ ਤਾਇਨਾਤ ਏ.ਐੱਸ.ਆਈ ਨੂੰ ਇਸ ਮਾਮਲੇ ਦੀ ਜਾਂਚ ਵਿਚ ਕੁਤਾਹੀ ਕਰਨ ਦੇ ਦੋਸ਼ ਹੇਠ ਸਸਪੈਂਡ ਕੀਤਾ ਗਿਆ ਹੈ</h5>