ਮੁੱਖ ਮੰਤਰੀ ਭਗਵੰਤ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਮੋਹਾਲੀ 14 ਜੂਨ (ਸਤੀਸ਼ ਕੁਮਾਰ ਪੱਪੀ)- ਮੁੱਖ ਮੰਤਰੀ ਨੇ ਸਵੇਰੇ ਸਵੇਰੇ ਟਵੀਟ ਕਰ ਦਿੱਤੀ ਪੁਲਿਸ ਨੂੰ ਸ਼ਾਬਾਸ਼ੀ, ਬੀਤੇ ਦਿਨੀਂ ਲੁਧਿਆਣਾ ਵਿੱਚ ਸ਼ਨੀਵਾਰ ਨੂੰ ਘੱਟੋ-ਘੱਟ 10 ਹਥਿਆਰਬੰਦ ਵਿਅਕਤੀਆਂ ਵੱਲੋਂ ਇੱਕ ਨਿੱਜੀ ਫਰਮ ਦੇ ਦਫ਼ਤਰ ਵਿੱਚੋਂ 7 ਕਰੋੜ ਰੁਪਏ ਦੀ ਨਕਦੀ ਲੁੱਟ ਲਈ ਗਈ ਸੀ। ਇਸ ਮਾਮਲੇ ‘ ਚ ਅੱਜ ਪੰਜਾਬ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ।






















