<blockquote><strong><span style="color: #ff0000;">ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਤੋਂ ਹਰਿਦੁਆਰ ਦੇ ਦੋ ਦਿਨਾਂ ਦੌਰੇ 'ਤੇ </span></strong></blockquote> <strong><img class="alignnone size-full wp-image-147505" src="https://punjabi.wishavwarta.in/wp-content/uploads/2021/07/ramnath-e1635946660335.jpg" alt="" width="600" height="450" /></strong> <strong>ਚੰਡੀਗੜ੍ਹ, 28ਨਵੰਬਰ(ਵਿਸ਼ਵ ਵਾਰਤਾ)-ਉੱਤਰਾਖੰਡ 'ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਤੋਂ ਦੋ ਦਿਨਾਂ ਦੌਰੇ 'ਤੇ ਹਰਿਦੁਆਰ ਪਹੁੰਚ ਰਹੇ ਹਨ।</strong>