<blockquote><span style="color: #ff0000;"><strong>ਮੁੱਖ ਮੰਤਰੀ ਭਗਵੰਤ ਮਾਨ ਅੱਜ ਪਿੰਡ ਸਿੰਬਲੀ ਵਿਖੇ ਛੋਟੀ ਬੇਨ ਦਾ ਰੱਖਣਗੇ ਨੀਂਹ ਪੱਥਰ</strong></span></blockquote> <strong>ਚੰਡੀਗੜ੍ਹ,8ਮਈ(ਵਿਸ਼ਵ ਵਾਰਤਾ) ਮੁੱਖ ਮੰਤਰੀ ਭਗਵੰਤ ਮਾਨ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਸਿੰਬਲੀ ਵਿਖੇ ਛੋਟੀ ਬੇਨ ਦਾ ਨੀਂਹ ਪੱਥਰ ਰੱਖਣਗੇ।</strong>