ਚੰਡੀਗੜ੍ਹ 10 ਅਪ੍ਰੈਲ( ਵਿਸ਼ਵ ਵਾਰਤਾ)-ਦੇਸ਼ ਤੇ ਆਏ ਕੋਵਿਡ-19 ਦੇ ਸੰਕਟ ਨੂੰ ਮੁੱਖ ਰੱਖਦਿਆਂ ਆਪਣੀਆਂ ਸਭ ਇਛਾਵਾਂ ਨੂੰ ਪਿੱਛੇ ਛੱਡਕੇ ਪੱਛਮੀ ਬੰਗਾਲ ਦੇ ਕਲਕੱਤਾ ਦੀ ਰਹਿਣ ਵਾਲੀ ਭਾਸ਼ਾ ਮੁਖਰਜੀ ਨੇ ਫਿਰ ਤੌ ਡਾਕਟਰੀ ਕਰਨ ਦਾ ਫੈਸਲਾ ਕੀਤਾ ਹੈ ।ਭਾਸ਼ਾ ਇੰਗਲੈਂਡ 2019 ਲਈ ਚੁਣੀ ਗਈ ਤੇ ਉਸਨੇ ਮਿਸ ਵਰਲਡ 2019 ਚ ਹਿੱਸਾ ਲਿਆ ।ਉਸਦਾ ਕਹਿਣਾ ਹੈ ਕਿ ਅਜ ਜਦੋਂ ਦੁਨੀਆਂ ਭਰ ਦੇ ਲੋਕ ਕੋਰੋਨਾ ਵਾਇਰਸ ਦੀ ਲਪੇਟ ਚ ਹਨ ਤਾਂ ਉਸਨੇ ਆਪਣਾ ਮਿਸ ਵਰਲਡ ਦਾ ਤਾਜ ਛੱਡ ਕੇ ਇਕ ਡਾਕਟਰ ਦਾ ਫਰਜ ਨਿਭਾਉਣ ਦਾ ਫੈਸਲਾ ਲਿਆ ਹੈ ।
ਭਾਜਪਾ ਨੇ ਸ਼ੁਰੂ ਕੀਤਾ ‘ਆਪ੍ਰੇਸ਼ਨ ਝਾੜੂ’: ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ, "ਭਾਜਪਾ ਨੇ 'ਆਪ੍ਰੇਸ਼ਨ ਝਾੜੂ' ਸ਼ੁਰੂ ਕੀਤਾ ਹੈ ਤਾਂ ਜੋ ਅਸੀਂ ਵੱਡੇ...