ਮਾਰਕ ਜ਼ੁਕਰਬਰਗ ਨੇ ਬਦਲਿਆ ਫੇਸਬੁੱਕ ਦਾ ਨਾਂ ਜਾਣੋ, ਹੁਣ ਕਿਸ ਨਾਮ ਨਾਲ ਜਾਣਿਆ ਜਾਵੇਗਾ ਫੇਸਬੁੱਕ
ਚੰਡੀਗੜ੍ਹ, 29ਅਕਤੂਬਰ(ਵਿਸ਼ਵ ਵਾਰਤਾ) ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਫੇਸਬੁੱਕ ਦਾ ਨਾਂ ਬਦਲਣ ਦਾ ਐਲਾਨ ਕੀਤਾ ਹੈ, ਹੁਣ ਫੇਸਬੁੱਕ ਨੂੰ 'ਮੇਟਾ' ਵਜੋਂ ਜਾਣਿਆ ਜਾਵੇਗਾ।