<img class="alignnone size-medium wp-image-7804" src="http://wishavwarta.in/wp-content/uploads/2017/11/16-nov-17-i-300x212.jpg" alt="" width="300" height="212" /> ਮਾਨਸਾ, 16 ਨਵੰਬਰ (ਵਿਸ਼ਵ ਵਾਰਤਾ) - ਮਾਨਸਾ ਜ਼ਿਲ੍ਹੇ ਦੇ ਰਾਜੂ ਮਹੰਤ ਨੂੰ ਡੇਢ ਕਰੋੜ ਦੀ ਲਾਟਰੀ ਨਿਕਲੀ| ਇਸ ਵੱਡੀ ਖੁਸ਼ਖਬਰੀ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਦੋਸਤਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ| ਕਰੋੜਪਤੀ ਬਣਨ 'ਤੇ ਹਰ ਕੋਈ ਰਾਜੂ ਮਹੰਤ ਨੂੰ ਵਧਾਈਆਂ ਦੇ ਰਿਹਾ ਹੈ|