ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੀ ਛਾਪੇਮਾਰੀ ਵਿਚਾਲੇ ਉਪ ਰਾਜਪਾਲ ਵੱਲੋਂ 12 ਆਈਏਐਸ ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ,20 ਅਗਸਤ(ਵਿਸ਼ਵ ਵਾਰਤਾ)- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੀ ਛਾਪੇਮਾਰੀ ਤੋਂ ਬਾਅਦ LG(ਉੱਪ ਰਾਜਪਾਲ) ਨੇ 12 ਆਈਏਐਸ ਅਧਿਕਾਰੀਆਂ ਦੇ ਤੁਰੰਤ ਤਬਾਦਲੇ ਦੇ ਹੁਕਮ ਦਿੱਤੇ ਹਨ।
ਇਹਨਾਂ ਵਿੱਚ ਜਤਿੰਦਰ ਨਰਾਇਣ (AGMUT: 1990),ਅਨਿਲ ਕੁਮਾਰ ਸਿੰਘ (AGMUT: 1995),ਵਿਵੇਕ ਪਾਂਡੇ (AGMUT: 2003),ਸ਼ੂਰਬੀਰ ਸਿੰਘ (AGMUT: 2004),ਗਰਿਮਾ ਗੁਪਤਾ (AGMUT: 2004), ਆਸ਼ੀਸ਼ ਮਾਧੋਰਾਓ ਮੋਰੇ (AGMUT: 2005),ਉਦਿਤ ਪ੍ਰਕਾਸ਼ ਰਾਏ (AGMUT: 2007),ਵਿਜੇਂਦਰ ਸਿੰਘ ਰਾਵਤ (AGMUT: 2007)
ਕ੍ਰਿਸ਼ਨ ਕੁਮਾਰ (AGMUT: 2010),ਕਲਿਆਣ ਸਹਾਏ ਮੀਨਾ (AGMUT: 2010),ਸੋਨਲ ਸਵਰੂਪ (AGMUT: 2012) ਅਤੇ ਹੇਮੰਤ ਕੁਮਾਰ (AGMUT: 2013) ਸ਼ਾਮਿਲ ਹਨ।