<img class="alignnone size-full wp-image-294" src="http://wishavwarta.in/wp-content/uploads/2017/08/r-ashvin.jpg" alt="" width="700" height="415" /> ਵਿਸ਼ਾਖਾਪਟਨਮ, 3 ਅਕਤੂਬਰ – ਭਾਰਤ ਵਲੋਂ 502/7 ਦੌੜਾਂ ਉਤੇ ਆਪਣੀ ਪਹਿਲੀ ਪਾਰੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਦੂਸਰੇ ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਨੇ 39 ਦੌੜਾਂ ਉਤੇ 3 ਵਿਕਟਾਂ ਗਵਾ ਦਿੱਤੀਆਂ ਸਨ। ਭਾਰਤ ਵਲੋਂ ਅਸ਼ਵਿਨ ਨੇ 2 ਤੇ ਜਡੇਜਾ ਨੇ ਇੱਕ ਵਿਕਟ ਹਾਸਿਲ ਕੀਤੀ।