ਭਾਰਤ ਦੇ ਖਿਲਾਫ ਆਸਟ੍ਰੇਲੀਆ 82/2
ਸਿਡਨੀ,8 ਦਸੰਬਰ( ਗੁਰਪੁਨੀਤ ਸਿੱਧੂ)-ਆਸਟ੍ਰੇਲੀਆ ਨੇ ਭਾਰਤ ਦੇ ਖਿਲਾਫ ਖੇਡਦਿਆਂ 10 ਓਵਰਾਂ ਵਿਚ ਦੋ ਵਿਕਟਾਂ ਗਵਾ ਕੇ 82 ਰਨ ਬਣਾ ਲਏ ਹਨ।ਆਸਟ੍ਰੇਲੀਆ ਦਾ ਬੱਲੇਬਾਜ ਮੈਥਯੂ ਵਾਡੇ ਨੇ ਤੀਸਰਾ ਟੀ-20 ਅਰਧ ਸੈਂਕੜਾ ਲਗਾ ਕੇ ਕਰੀਜ਼ ਤੇ ਕਾਇਮ ਹੈ। ਭਾਰਤ ਵੱਲੋਂ ਦੋਨੋਂ ਵਿਕਟਾਂ ਵਾਸ਼ਿੰਗਟਨ ਸੁੰਦਰ ਨੇ ਲਈਆਂ ਹਨ।ਇਸ ਸਮੇਂ ਮੈਥਯੂ ਵਾਡੇ ਅਤੇ ਗਲੈਨ ਮੈਕਸਵੈਲ ਖੇਡ ਰਹੇ ਹਨ।






















