<img class="alignnone size-full wp-image-28777" src="http://wishavwarta.in/wp-content/uploads/2018/07/cricket-news-logo-1.jpg" alt="" width="372" height="250" /> ਰਾਂਚੀ, 18 ਅਕਤੂਬਰ – ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਲੜੀ ਦਾ ਆਖਰੀ ਮੈਚ ਭਲਕੇ ਰਾਂਚੀ ਵਿਖੇ ਹੋਣ ਜਾ ਰਿਹਾ ਹੈ। ਟੀਮ ਇੰਡੀਆ ਪਹਿਲਾਂ ਹੀ 2 ਮੈਚ ਜਿੱਤ ਚੁੱਕੀ ਹੈ ਤੇ ਉਹ ਤੀਸਰਾ ਮੈਚ ਵੀ ਜਿੱਤ ਕੇ ਲੜੀ ਉਤੇ ਹੁੰਢਾਫੇਰੂ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਮੈਦਾਨ ਉਤੇ ਉਤਰੇਗੀ।