ਅੰਮ੍ਰਿਤਸਰ 4 ਅਪ੍ਰੈਲ( ਵਿਸ਼ਵ ਵਾਰਤਾ)- ਭਾਈ ਨਿਰਮਲ ਸਿੰਘ ਖਾਲਸਾ ਦੇ ਕਰੀਬੀ ਦਰਸ਼ਨ ਸਿੰਘ ਦੇ 3 ਪਰਿਵਾਰਿਕ ਮੈਂਬਰਾਂ ਦੇ ਟੈਸਟ ਵੀ ਆਏ ਪੋਜ਼ਿਟਿਵ।ਦਰਸ਼ਨ ਸਿੰਘ ਦੀ ਪਤਨੀ, ਬੇਟਾ ਅਤੇ ਪੋਤਰਾ ਵੀ ਪਾਏ ਗਏ ਕੋਰੋਨਾ ਵਾਇਰਸ ਦੇ ਪੀੜਿਤ
ਦੇਖੋ Detail
Total positive cases ……10.
8 from Amritsar. :Ragi ji chachi. Associate ragi ji and his wife. Associate ragi ji son. Associate ragi ji grandson.