ਆਈਪੀਐਲ 2021
ਬੰਗਲੌਰ ਦਾ ਮੁਕਾਬਲਾ ਕੋਲਕਾਤਾ ਨਾਲ
ਆਰਸੀਬੀ ਨੇ ਜਿੱਤੀ ਟਾੱਸ

ਚੰਡੀਗੜ੍ਹ, 20ਸਤੰਬਰ(ਵਿਸ਼ਵ ਵਾਰਤਾ)- ਆਈਪੀਐਲ 2021 ਦੇ ਦੂਸਰੇ ਸੈਸ਼ਨ ਦਾ 31ਵਾਂ ਮੁਕਾਬਲਾ ਅੱਜ ਵਿਰਾਟ ਕੋਹਲੀ ਦੀ ਰੋਇਲ ਚੈਲੰਜ਼ਰ ਬੰਗਲੌਰ ਤੇ ਦਿਨੇਸ਼ ਕਾਰਤਿਕ ਦੀ ਟੀਮ ਕੋਲਕਾਤਾ ਨਾਇਟ ਰਾਈਡਰਜ਼ ਵਿਚਕਾਰ ਹੈ। ਆਰਸੀਬੀ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ।






















