<blockquote><strong><span style="color: #ff0000;">ਬੋਰਿਸ ਜੌਨਸਨ ਆ ਰਹੇ ਹਨ ਭਾਰਤ ਦੌਰੇ ਤੇ</span></strong></blockquote> <strong>ਚੰਡੀਗੜ੍ਹ, 18ਅਪ੍ਰੈਲ(ਵਿਸ਼ਵ ਵਾਰਤਾ) ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਭਾਰਤ ਦੌਰੇ 'ਤੇ ਆ ਹਨ। ਉਹ 21 ਅਤੇ 22 ਅਪ੍ਰੈਲ ਨੂੰ ਭਾਰਤ ਦੇ ਦੋ ਦਿਨਾਂ ਦੌਰੇ 'ਤੇ ਹੋਣਗੇ। ਉਨ੍ਹਾਂ ਦੀ ਯਾਤਰਾ ਅਗਲੇ ਹਫਤੇ ਗੁਜਰਾਤ ਤੋਂ ਸ਼ੁਰੂ ਹੋਵੇਗੀ।</strong>