<h3><img class="alignnone size-full wp-image-39327" src="https://wishavwarta.in/wp-content/uploads/2019/02/bir-devinder-singh.jpg" alt="" width="291" height="379" /></h3> <h4>ਜਲੰਧਰ, 5 ਫਰਵਰੀ – ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਅੱਜ ਅਕਾਲੀ ਦਲ ਟਕਸਾਲੀ ਵਿਚ ਸ਼ਾਮਿਲ ਹੋ ਗਏ।</h4> <h4>ਇਸ ਮੌਕੇ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਮੌਜੂਦ ਸਨ।</h4>