
ਬਰੇਟਾ 4, ਅਗਸਤਚ (ਵਿਸ਼ਵਵਾਰਤਾ ): ਸਥਾਨਕ ਸ਼ਹਿਰ ਦੇ ਐਸ ਐਚ ਓ ਸਮੇਤ 9 ਮੁਲਾਜਮਾ ਦੇ ਕਰੋਨਾ ਪਾਜਟਿਵ ਆਉਣ ਕਾਰਨ ਸ਼ਹਿਰ *ਚ ਹੜਕੰਪ ਮੱਚ ਗਿਆ। ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਐਸ ਐਚ ਓ ਤੋਂ ਇਲਾਵਾ ਥਾਣੇ ਦਾ ਸਹਾਇਕ ਥਾਣੇਦਾਰ, 3 ਸਿਪਾਹੀ, ਮਹਿਲਾ ਕਾਸਟੇਬਲ ਅਤੇ 3 ਹੋਮਗਾਰਡ ਦੇ ਜਵਾਨ ਸਮੇਤ ਨੇੜਲੇ ਪਿੰਡ ਬਹਾਦਰਪੁਰ ਦਾ ਇੱਕ ਵਿਅਕਤੀ ਪਾਜਟਿਵ ਆਏ ਹਨ। ਥਾਣੇ ਵਿੱਚ ਆਉਣ ਜਾਣ ਵਾਲੇ ਅਤੇ ਸੰਪਰਕ *ਚ ਆਉਣ ਵਾਲੇ ਲੋਕਾ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਡੀ ਐਸ ਪੀ ਬਲਜਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਕਰੋਨਾ ਇਤਿਆਤਾਂ ਦੀ ਪਾਲਣਾ ਕਰੋ। ਉਨ੍ਹਾਂ ਕਿਹਾ ਕਿ ਬਰੇਟਾ ਥਾਣੇ ਦੇ ਅੰਦਰ ਲੋਕਾਂ ਦਾ ਆਉਣ ਜਾਣ ਅਤੇ ਮੇਲ ਮਿਲਾਪ ਘਟਾ ਦਿੱਤਾ ਗਿਆ ਹੈ।
ਦਿੱਲੀ ਦਾ AQI 214 ‘ਤੇ ਆਇਆ, ਹਵਾ ਦੀ ਗੁਣਵੱਤਾ ਅਜੇ ਵੀ ‘ਖਰਾਬ’ ਸ਼੍ਰੇਣੀ ਵਿੱਚ ਬਰਕਰਾਰ
ਨਵੀਂ ਦਿੱਲੀ, 18 ਨਵੰਬਰ (ਵਿਸ਼ਵ ਵਾਰਤਾ) - ਬੁੱਧਵਾਰ ਨੂੰ ਦਿੱਲੀ ਦੀ ਹਵਾ ਦੀ ਗੁਣਵੱਤਾ 'ਖਰਾਬ' (poor) ਸ਼੍ਰੇਣੀ ਵਿੱਚ ਹੀ ਰਹੀ।...






















