<div id="txtTextOutput" title="Converted output of your input text"><img class="alignnone size-full wp-image-654" src="https://wishavwarta.in/wp-content/uploads/2017/08/farmer-suicide-1.jpg" alt="" width="250" height="250" /> ਬਰਨਾਲਾ, 22 ਨਵੰਬਰ - ਬਰਨਾਲਾ ਵਿਖੇ ਅੱਜ ਇੱਕ ਹੋਰ ਕਰਜ਼ਈ ਕਿਸਾਨ ਨੇ ਖੁਦਕੁਸ਼ੀ ਕਰ ਲਈ| ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤੱਜੋਕੇ ਵਿਖੇ ਕਿਸਾਨ ਕੇਵਲ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ| </div>