ਪੰਜਾਬ ਸਰਕਾਰ ਵੱਲੋਂ 2 ਸੀਨੀਅਰ ਆਈਏਐਸ ਅਧਿਕਾਰੀਆਂ ਦਾ ਤਬਾਦਲਾ
ਪੜ੍ਹੋ ਕਿੱਥੋਂ ਕਿੱਥੇ ਕੀਤਾ ਤਬਦੀਲ ਅਤੇ ਮਿਲੀ ਕਿਹੜੀ ਜਿੰਮੇਵਾਰੀ
ਚੰਡੀਗੜ੍ਹ,26 ਸਤੰਬਰ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਅੱਜ 2 ਸੀਨੀਅਰ ਆਈਏਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਇਹਨਾਂ ਵਿੱਚ 1997 ਬੈਚ ਦੇ ਆਈਏਐਸ ਅਧਿਕਾਰੀ ਰਾਹੁਲ ਭੰਡਾਰੀ ਅਤੇ 2010 ਬੈਚ ਦੇ ਵਿਮਲ ਕੁਮਾਰ ਸੇਤੀਆ ਸ਼ਾਮਿਲ ਹਨ। ਇਹਨਾਂ ਦੀ ਨਵੀਂ ਪੋਸਟਿੰਗ ਇਸ ਪ੍ਰਕਾਰ ਹੈ।