21 ਅਧਿਕਾਰੀ ਇੱਧਰੋਂ -ਉੱਧਰ
ਮਨਵੀਰ ਸਿੰਘ ਗਿੱਲ ਏ.ਡੀ. ਸੀ ਮੋਹਾਲੀ ਦੇ ਦਫ਼ਤਰ ਵਿੱਚ ਤਾਇਨਾਤ
ਪੜੋ ਸੁੱਚੀ ਕਿਹੜੇ ਅਧਿਕਾਰੀ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ
ਮੋਹਾਲੀ 28 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਅੱਜ ਸਥਾਨਕ ਵਿਭਾਗ ਦੇ ਅਧਿਕਾਰੀ ਇਧਰੋਂ-ਉਧਰ ਕੀਤੇ। ਮਨਵੀਰ ਸਿੰਘ ਗਿੱਲ ਨੇ ਏ.ਡੀ.ਸੀ ਮੁਹਾਲੀ ਦੇ ਦਫਤਰ ਵਿੱਚ ਤਾਇਨਾਤ ਕੀਤਾ ਗਿਆ।