
ਚੰਡੀਗੜ੍ਹ, 28 ਫਰਵਰੀ (ਵਿਸ਼ਵ ਵਾਰਤਾ) । ਖੇਡ ਢਾਂਚੇ ਨੂੰ ਮਜਬੂਤ ਕਰਨ ਦੀ 35 ਕਰੋੜ ਤੇ ਪੇਂਡੂ ਵਿਕਾਸ ਲਈ 726 ਕਰੋੜ ਰੱਖੇ ਰਾਖਵੇਂ, ਪੰਜਾਬ ‘ਚ 3 ਨਵੇਂ ਮੈਗਾ ਉਦਯੋਗਿਕ ਪਾਰਕ 1000-1000 ਏਕੜ ਦੇ ਮੱਤੇਵਾੜਾ,
ਬਠਿੰਡਾ ਤੇ ਰਾਜਪੁਰਾ ‘ਚ ਬਣਾਏ ਜਾਣਗੇ,
ਸਰਕਾਰੀ ਸਕੂਲਾਂ ‘ਚ 12ਵੀਂ ਤੱਕ ਮੁਫ਼ਤ ਸਿੱਖਿਆ ਦਾ ਐਲਾਨ,
ਪੇਂਡੂ ਵਿਕਾਸ ਲਈ 726 ਕਰੋੜ ਰੱਖੇ ਰਾਖਵੇਂ
ਗੁਰਦਾਸਪੁਰ ਤੇ ਬਲਾਚੌਰ ‘ਚ ਬਣਾਏ ਜਾਣਗੇ 2 ਨਵੇਂ ਸਰਕਾਰੀ ਖੇਤੀਬਾੜੀ ਕਾਲਜ,
ਕਪੂਰਥਲਾ ‘ਚ ਕੈਟਲ ਫ਼ੀਡ ਪਲਾਂਟ ਲਈ 13 ਕਰੋੜ ਤੇ ਅਵਾਰਾ ਪਸ਼ੂਆਂ ਨੂੰ ਸਾਂਭਣ ਲਈ ਰੱਖੇ 25 ਕਰੋੜ,
ਖੇਤੀਬਾੜੀ ਸੈਕਟਰ ਨੂੰ ਮੁਫ਼ਤ ਬਿਜਲੀ ਦੇਣ ਲਈ 8375 ਕਰੋੜ ਰੁਪਏ
ਫ਼ਸਲੀ ਵਿਭਿੰਨਤਾ ਲਈ 200 ਕਰੋੜ,
ਪੰਜਾਬ ਵੈਟਰਨਰੀ ਵੈਕਸੀਨ ਇੰਸਟੀਚਿਊਟ ਲੁਧਿਆਣਾ ਦੇ ਨਵੀਨੀਕਰਨ ਲਈ 32 ਕਰੋੜ ਰਾਖਵੇਂ ਰੱਖੇ ਗਏ ਹਨ।
ਸਿਹਤ ਲਈ 4625 ਕਰੋੜ, ਮਹਿਲਾਵਾਂ ਤੇ ਬੱਚਿਆਂ ਲਈ 3498 ਕਰੋੜ, ਸੜਕਾਂ ਲਈ 3830 ਕਰੋੜ, ਸ਼ਹਿਰੀ ਵਿਕਾਸ ਲਈ 5026 ਕਰੋੜ ਰੱਖੇ ਰਾਖਵੇਂ
ਸਿੱਖਿਆ ਲਈ 13,092 ਕਰੋੜ ਰੱਖੇ ਰਾਖਵੇਂ
ਸਾਲ 2020-21 ਲਈ ਕੁੱਲ 1,54,805 ਕਰੋੜ ਦਾ ਹੈ ਬਜਟ
ਮੰਡੀ ਫੀਸ 4 ਤੋਂ ਘਟਾ ਕੇ ਕੀਤੀ 1 ਫੀਸਦੀ





















