ਚੰਡੀਗੜ੍ਹ, 28 ਫਰਵਰੀ (ਵਿਸ਼ਵ ਵਾਰਤਾ)ਹੁਸ਼ਿਆਰਪੁਰ ‘ਚ ਮਿਲਟਰੀ ਸਕੂਲ ਲਈ 11 ਕਰੋੜ ਰੁਪਏ ਦਾ ਐਲਾਨ, ਸੈਰ ਸਪਾਟਾ ਵਿਭਾਗ ਲਈ 437 ਕਰੋੜ ਰੁਪਏ ਰੱਖੇ ਰਾਖਵੇਂ, ਸ੍ਰੀ ਗੁਰੂ ਤੇਗ ਬਹਾਦਰ ਮਾਰਗ ਸ੍ਰੀ ਆਨੰਦਪੁਰ ਸਾਹਿਬ ਤੋਂ ਬੰਗਾ ਤੱਕ ਬਣਾਇਆ ਜਾਵੇਗਾ
ਪੰਜਾਬ ਦੇ ਹਰ ਜਿਲ੍ਹੇ ‘ਚ ਬਿਰਧ ਆਸ਼ਰਮ ਬਣਿਆ ਜਾਵੇਗਾ: ਮਨਪ੍ਰੀਤ ਬਾਦਲ
ਬੱਸੀ ਪਠਾਣਾ ‘ਚ ਵੇਰਕਾ ਪਲਾਂਟ ਜਲਦ ਹੋਵੇਗਾ ਸ਼ੁਰੂ :ਮਨਪ੍ਰੀਤ ਬਾਦਲ
ਉਦਯੋਗਿਕ ਬਿਜਲੀ ਸਬਸਿਡੀ ਲਈ 2,267 ਕਰੋੜ ਰੁਪਏ ਰੱਖੇ ਰਾਖਵੇਂ
ਮਨਰੇਗਾ ਸਕੀਮ ਲਈ 320 ਕਰੋੜ ਰਾਖਵੇਂ
ਪੰਜਾਬੀ ਯੂਨੀਵਰਸਿਟੀ ‘ਚ ਲੜਕੀਆਂ ਦੇ ਹੋਸਟਲ ਲਈ 15 ਕਰੋੜ ਦਾ ਐਲਾਨ
131 ਕਰੋੜ ਰੁਪਏ ਦੇ ਉਦਗੋਗਿਕ ਫੋਕਲ ਪੁਆਇੰਟ ਬਣਾਏ ਜਾਣਗੇ: ਮਨਪ੍ਰੀਤ ਬਾਦਲ
ਪ੍ਰਧਾਨ ਮੰਤਰੀ ਆਵਾਸ ਬੀਮਾ ਯੋਜਨਾ ਤਹਿਤ 249 ਕਰੋੜ ਰੁਪਏ ਦਾ ਐਲਾਨ
ਗ੍ਰਾਮੀਣ ਵਿਕਾਸ ਤੇ ਪੰਚਾਇਤਾਂ ਦੇ ਚੰਗੇ ਢਾਂਚੇ ਲਈ 3830 ਕਰੋੜ ਰੁਪਏ ਦਾ ਐਲਾਨ
ਤਰਨਤਾਰਨ ‘ਚ ਬਣੇਗੀ ਲਾਅ ਯੂਨੀਵਰਸਿਟੀ
ਬੁੱਢੇ ਨਾਲੇ ਦੀ ਸਫਾਈ ਲਈ 650 ਕਰੋੜ ਰਾਖਵੇਂ
ਸਵੱਛ ਭਾਰਤ ਮਿਸ਼ਨ ਲਈ 103 ਕਰੋੜ ਰੁਪਏ ਦਾ ਐਲਾਨ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਲਈ 25 ਕਰੋੜ ਰੱਖੇ ਰਾਖਵੇਂ
ਖੇਡ ਢਾਂਚੇ ਨੂੰ ਮਜਬੂਤ ਕਰਨ ਦੀ 35 ਕਰੋੜ ਤੇ ਪੇਂਡੂ ਵਿਕਾਸ ਲਈ 726 ਕਰੋੜ ਰੱਖੇ ਰਾਖਵੇਂ
ਪੰਜਾਬ ‘ਚ 3 ਨਵੇਂ ਮੈਗਾ ਉਦਯੋਗਿਕ ਪਾਰਕ 1000-1000 ਏਕੜ ਦੇ ਮੱਤੇਵਾੜਾ, ਬਠਿੰਡਾ ਤੇ ਰਾਜਪੁਰਾ ‘ਚ ਬਣਾਏ ਜਾਣਗੇ
ਸਮਾਰਟ ਫੋਨ ਸਕੀਮ ਲਈ 100 ਕਰੋੜ ਰੁਪਏ ਦਾ ਬਜਟ
ਫੋਕਲ ਪੁਆਇੰਟ ਲਈ 131 ਕਰੋੜ ਰਾਖਵੇਂ