<img class="alignnone size-full wp-image-3106" src="http://wishavwarta.in/wp-content/uploads/2017/09/sukhjinder-singh-randhawa.jpeg" alt="" width="720" height="1080" /> ਚੰਡੀਗੜ੍ਹ 26 ਮਾਰਚ (ਵਿਸ਼ਵ ਵਾਰਤਾ)- ਕਰੋਨਾ ਦੇ ਕਹਿਰ ਨੂੰ ਦੇਖਦਿਆਂ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ 6000 ਕੈਦੀ ਛੱਡਣ ਦਾ ਐਲਾਨ ਕੀਤਾ ਹੈ । ਛੱਡਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।