
ਚੰਡੀਗਡ਼੍ਹ, 5 ਨਵੰਬਰ – ਪੰਜਾਬ ਵਿਚ ਝੋਨੇ ਦੀ ਖਰੀਦ ਦੇ ਮਾਡ਼ੇ ਪ੍ਰਬੰਧਾਂ ਤੋਂ ਦੁਖੀ ਕਿਸਾਨ ਅੱਜ ਸਡ਼ਕਾਂ ਉਤੇ ਉਤਰ ਆਏ। 7 ਕਿਸਾਨ ਜਥੇਬੰਦੀਆਂ ਨੇ 12 ਤੋਂ 3 ਵਜੇ ਤੱਕ ਕੌਮੀ ਰਾਜ ਮਾਰਗ ਜਾਮ ਕਰ ਦਿੱਤੇ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਕਿਸਾਨਾਂ ਨੇ ਝੋਨੇ ਦੀ ਨਮੀ ਦੀ ਮਾਤਰਾ 17 ਤੋਂ 24 ਫੀਸਦੀ ਤੱਕ ਵਧਾਉਣ ਦੀ ਵੀ ਜ਼ੋਰਦਾਰ ਮੰਗ ਕੀਤੀ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 12 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...






















