
ਮੋਹਾਲੀ 30 ਮਾਰਚ( ਵਿਸ਼ਵ ਵਾਰਤਾ)-ਮੋਹਾਲੀ ਦੇ ਨਾਲ ਲਗਦੇ ਇਲਾਕੇ ਨਵਾਂ ਗਰਾਉਂ ਵਿੱਚ ਇੱਕ ਕਰੋਨਾ ਵਾਇਰਸ ਦਾ ਕੇਸ ਆਇਆ ਹੈ ਜਿਸ ਦੀ ਪਹਿਚਾਣ ਓਮ ਪ੍ਰਕਾਸ਼ ਉਮਰ 60 ਨੇੜੇ ਢਿੱਲੋਂ ਫਾਰਮ ਵਜੋਂ ਹੋਈ ਹੈ।ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ । ਮੋਹਾਲੀ ਦੇ ਡੀ ਸੀ ਨੇ ਵੀ ਪੁਸ਼ਟੀ ਕੀਤੀ ਹੈ।ਪੰਜਾਬ ਅੰਦਰ ਕੋਰੋਨਾ ਦੀ ਮਰੀਜਾਂ ਦੀ ਸੰਖਿਆ 39 ਹੋ ਗਈ ਹੈ ।





















