ਪ੍ਰਧਾਨ ਮੰਤਰੀ ਮੋਦੀ ਅੱਜ ਕੇਦਾਰਨਾਥ ਦੌਰੇ ‘ਤੇ

ਚੰਡੀਗੜ੍ਹ, 5ਨਵੰਬਰ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰਾਖੰਡ ਦੇ ਕੇਦਾਰਨਾਥ ਧਾਮ ਦੇ ਦੌਰੇ ‘ਤੇ ਜਾਣਗੇ, ਜਿੱਥੇ ਉਹ ਕੇਦਾਰਨਾਥ ਮੰਦਰ ‘ਚ ਜਲਾਭਿਸ਼ੇਕ ਦੇ ਨਾਲ-ਨਾਲ ਆਦਿਗੁਰੂ ਸ਼ੰਕਰਾਚਾਰੀਆ ਸਮਾਧੀ ਸਥਲ ਦੇ ਪੁਨਰ ਨਿਰਮਾਣ ਦੇ ਨਾਲ-ਨਾਲ ਮੂਰਤੀ ਦਾ ਉਦਘਾਟਨ ਕਰਨਗੇ।





















