<h4><img class="alignnone size-full wp-image-36478" src="http://wishavwarta.in/wp-content/uploads/2018/12/Parkash-Singh-Badal2.jpg" alt="" width="356" height="201" /></h4> <h4>ਚੰਡੀਗੜ੍ਹ, 12 ਫਰਵਰੀ (ਵਿਸ਼ਵ ਵਾਰਤਾ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਅੱਜ ਪੰਜਾਬ ਵਿਧਾਨ ਸਭਾ ਵਿਚ ਪਹੁੰਚੇ। ਸ. ਬਾਦਲ ਨੇ ਦੁਪਹਿਰ ਵਾਲੀ ਸਦਨ ਦੀ ਕਾਰਵਾਈ ਵਿਚ ਹਿੱਸਾ ਲਿਆ।</h4>