
ਪੁਣੇ, 25 ਅਕਤੂਬਰ – ਨਿਊਜ਼ੀਲੈਂਡ ਖਿਲਾਫ ਦੂਸਰੇ ਵਨਡੇ ਵਿਚ ਭਾਰਤ ਨੇ 15 ਓਵਰਾਂ ਬਾਅਦ 2 ਵਿਕਟਾਂ ਦੇ ਨੁਕਸਾਨ ਉਤੇ 84 ਦੌੜਾਂ ਬਣਾ ਲਈਆਂ ਸਨ| ਧਵਨ 39 ਅਤੇ ਦਿਨੇਸ਼ ਕਾਰਤਿਕ 4 ਦੌੜਾਂ ਬਣਾ ਕੇ ਕਰੀਜ ਉਤੇ ਸਨ| ਜਦੋਂ ਕਿ ਇਸ ਤੋਂ ਪਹਿਲਾਂ ਰੋਹਿਤ ਸ਼ਰਮਾ 7 ਅਤੇ ਵਿਰਾਟ ਕੋਹਲੀ 29 ਦੌੜਾਂ ਬਣਾ ਕੇ ਆਊਟ ਹੋਏ|
ਨਿਊਜ਼ੀਲੈਂਡ ਨੇ ਭਾਰਤ ਅੱਗੇ ਜਿੱਤ ਲਈ 231 ਦੌੜਾਂ ਦਾ ਟੀਚਾ ਰੱਖਿਆ ਹੈ|
ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਚੇਨਈ ਸੁਪਰ ਕਿੰਗਜ਼ ਦੇ Head Coach ਨਿਯੁਕਤ
ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਚੇਨਈ ਸੁਪਰ ਕਿੰਗਜ਼ ਦੇ Head Coach ਨਿਯੁਕਤ ਚੇਨਈ, 21 ਸਤੰਬਰ (ਵਿਸ਼ਵ ਵਾਰਤਾ) :...






















