<img class="alignnone size-medium wp-image-3217" src="https://wishavwarta.in/wp-content/uploads/2017/09/sunil-jakhar-pic-1-300x244.jpg" alt="" width="300" height="244" /> ਗੁਰਦਾਸਪੁਰ, 15 ਅਕਤੂਬਰ (ਵਿਸ਼ਵ ਵਾਰਤਾ) – ਪਠਾਨਕੋਟ ‘ਚ ਚੌਥੇ ਰਾਊਂਡ ਦੀ ਗਿਣਤੀ ਤੋਂ ਬਾਅਦ ਜਾਖੜ ਨੂੰ 4418 ਵੋਟਾਂ ਦੀ ਲੀਡ ਹਾਸਲ ਹੋਈ ਹੈ, ਜਦੇਂ ਕਿ ਸੁਜਾਨਪੁਰ ‘ਚ ਚੌਥੇ ਰਾਊਂਡ ਦੀ ਗਿਣਤੀ ਤੋਂ ਬਾਅਦ ਜਾਖੜ 4435 ਵੋਟਾਂ ਨਾਲ ਅੱਗੇ ਚੱਲ ਰਹੇ ਹਨ।