<h5><img class="alignnone size-full wp-image-38835" src="https://wishavwarta.in/wp-content/uploads/2019/01/2019-01-27-at-4.jpg" alt="" width="450" height="253" /></h5> <h5>ਜਲੰਧਰ, 27 ਜਨਵਰੀ (ਵਿਸ਼ਵ ਵਾਰਤਾ) – ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ (ਰਜਿ.) ਨਿਊ ਮਾਡਲ ਹਾਊਸ ਘਈ ਨਗਰ ਜਲੰਧਰ ਵਿਖੇ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਦਿਨ ਅੱਜ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਥੇ ਭਾਈ ਪ੍ਰੀਤਮ ਸਿੰਘ ਜੀ ਨੂਰ, ਭਾਈ ਸਤਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਭਾਈ ਹਰਨੇਕ ਸਿੰਘ ਜੀ ਬੁਲੰਦਾ ਢਾਡੀ ਜੱਥਾ, ਭਾਈ ਰਵਿੰਦਰ ਸਿੰਘ ਜੀ ਹਜੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੁਆਰਾ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ।</h5> <img class="alignnone size-full wp-image-38836" src="https://wishavwarta.in/wp-content/uploads/2019/01/e-2019-01-27-at-4.jpg" alt="" width="400" height="225" /> <h5>ਇਸ ਮੌਕੇ ਸ. ਗੁਰਮੇਲ ਸਿੰਘ, ਜਗਤਾਰ ਸਿੰਘ, ਪੰਡਿਤ ਓਮ ਪ੍ਰਕਾਸ਼ ਤੇ ਸਾਥੀਆਂ ਨੇ ਕੀਤੀ।</h5> <h5>ਇਸ ਦੌਰਾਨ ਸ. ਭੁਪਿੰਦਰ ਸਿੰਘ, ਬਲਵਿੰਦਰ ਸਿੰਘ ਲੱਕੀ ਐਡਵੋਕੇਟ, ਰਜਿੰਦਰ ਸਿੰਘ ਮੁਲਤਾਨੀ, ਹਰਦੇਵ ਸਿੰਘ, ਜਸਵੀਰ ਸਿੰਘ ਔਲਖ, ਅਮਰਜੀਤ ਸਿੰਘ ਧਾਮੀ ਤੇ ਸ. ਨਿਰਮਲ ਸਿੰਘ ਹਾਜ਼ਰ ਸਨ।</h5>