ਪਾਕਿਸਤਾਨ ਚ ਭੀੜ ਵੱਲੋਂ ਗੁਰਦੁਆਰਾ ਨਨਕਾਣਾ ਸਾਹਿਬ ਤੇ ਹਮਲਾ ਅਤੇ ਸਿੱਖ ਵਿਰੋਧੀ ਨਾਅਰਿਆਂ ਦੀ ਖਬਰ ਸਾਹਮਣੇ ਆਉਂਦੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਫੌਰੀ ਤੌਰ ਤੇ ਇਸ ਹਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਹੈ <img class="alignnone size-full wp-image-57353" src="https://wishavwarta.in/wp-content/uploads/2020/01/IMG_20200103_210341.jpg" alt="" width="472" height="698" />