<img class="alignnone size-full wp-image-47555" src="http://wishavwarta.in/wp-content/uploads/2019/08/vadi-khabar-big-news.jpg" alt="" width="380" height="302" /> ਦਿੱਲੀ 24 ਮਾਰਚ ( ਵਿਸ਼ਵ ਵਾਰਤਾ)- ਨਾਗਰਿਤਾ ਕਾਨੂੰਨ ਖਿਲਾਫ਼ ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਚੱਲ ਰਹੇ ਅੰਦੋਲਨ ਨੂੰ ਅੱਜ ਪੁਲੀਸ ਨੇ ਖਤਮ ਕਰਾ ਦਿੱਤਾ ਹੈ । ਇਹ ਧਰਨਾ 15 ਦਸੰਬਰ ਤੋਂ ਲਗਾਤਾਰ ਚੱਲ ਰਿਹਾ ਰਿਹਾ ਸੀ ।ਅੱਜ ਸਵੇਰੇ ਪੁਲੀਸ ਨੇ ਪਾਰੀ ਫੋਰਸ ਨਾਲ ਜਾ ਕਿ ਇਸ ਨੂੰ ਸਮਾਪਤ ਕਰਵਾ ਦਿੱਤਾ ।