ਚੰਡੀਗੜ੍ਹ, 20 ਜੁਲਾਈ – ਯੂ. ਟੀ ਪ੍ਰਸ਼ਾਸਨ ਨੇ ਹਫਤੇ ਦੇ ਅਖੀਰਲੇ ਦਿਨਾਂ ਵਿਚ ਟ੍ਰਾਇ ਸਿਟੀ ਵਿਚ ਕਰਫਿਊ ਲਾਗੂ ਕਰਨ ਲਾਉਣ ਦੀ ਤਜ਼ਵੀਜ਼ ਹੈ। ਇਹ ਕਰਫਿਊ ਹਰ ਸ਼ੁੱਕਰਵਾਰ ਦੀ ਰਾਤ 10.00 ਵਜੇ ਤੋਂ ਸ਼ੁਰੂ ਹੋਵੇਗਾ ਤੇ ਸੋਮਵਾਰ ਨੂੰ ਸਵੇਰੇ 5.00 ਵਜੇ ਤੱਕ ਲਾਗੂ ਰਹੇਗਾ। ਇਹ ਕਰਫਿਊ ਚੰਡੀਗੜ੍ਹ ਦੇ ਨਾਲ ਨਾਲ ਪੰਚਕੁਲਾ ਤੇ ਮੁਹਾਲੀ ਵਿਚ ਵੀ ਲਾਗੂ ਰਹੇਗਾ. ਚੰਡੀਗੜ੍ਹ ਪ੍ਰਸ਼ਾਸ਼ਨ ਨੇ ਇਸ ਬਾਰੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰਾਂ ਤੋਂ ਰਹਿ ਮੰਗੀ ਹੈ . ਫ਼ੈਸਲਾ 22 ਜੁਲਾਈ ਨੂੰ ਹੋਵੇਗਾ .
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ 2 ਪੀ.ਸੀ.ਐਸ. ਅਧਿਕਾਰੀ ਕੀਤੇ ਇੱਧਰੋਂ-ਉੱਧਰ ਚੰਡੀਗੜ੍ਹ, 05...