<img class="alignnone size-full wp-image-5103" src="http://wishavwarta.in/wp-content/uploads/2017/10/jalandhar.jpg" alt="" width="350" height="298" /> ਜਲੰਧਰ, 3 ਜਨਵਰੀ (ਵਿਸ਼ਵ ਵਾਰਤਾ)- ਐਂਟੀ ਕਰੱਪਸ਼ਨ ਸੋਸਾਇਟੀ ਦੇ ਪ੍ਰਧਾਨ ਜੇ.ਕੇ ਆਨੰਦ ਦੀ ਧਰਮ ਪਤਨੀ ਸ਼੍ਰੀਮਤੀ ਦਰਸ਼ਨਾ ਆਨੰਦ ਦਾ ਰਸਮ ਉਠਾਲਾ 5 ਜਨਵਰੀ ਦਿਨ ਸ਼ਨੀਵਾਰ ਬਾਅਦ ਦੁਪਹਿਰ 2 ਤੋਂ 3 ਵਜੇ ਤੱਕ ਸ਼੍ਰੀ ਰਾਮ ਹਾਲ ਦੇਵੀ ਤਲਾਬ ਮੰਦਿਰ ਜਲੰਧਰ ਵਿਚ ਹੋਵੇਗਾ।