ਜ਼ੀਰਕਪੁਰ, 12 ਅਪ੍ਰੈਲ (ਵਿਸ਼ਵ ਵਾਰਤਾ): ਪੰਜਾਬ ਵਿੱਚ ਕੋਰੋਨਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਰਾਜ ਸਰਕਾਰ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਰਾਜ ਸਰਕਾਰ ਰਾਜ ਦੇ ਲੋਕਾਂ ਲਈ ਹਰ ਲੋੜੀਂਦਾ ਕਦਮ ਚੁੱਕ ਰਹੀ ਹੈ, ਜਦਕਿ ਜ਼ੀਰਕਪੁਰ ਦਾ ਐਮ ਸੀ ਦਫਤਰ ਪੂਰੇ ਰਾਜ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਐਮਸੀ ਦਫਤਰ ਆਉਣ ਵਾਲਾ ਹਰ ਵਿਅਕਤੀ ਸੈਨੇਟਾਈਜ਼ਰ ਹੋਕੇ ਸਾਹਮਣੇ ਆਵੇਗਾ। ਇਹ ਪੰਜਾਬ ਦਾ ਪਹਿਲਾ ਐਮਸੀ ਦਫਤਰ ਹੈ ਜਿਥੇ ਇਹ ਯੂਨਿਟ ਲਗਾਇਆ ਗਿਆ ਹੈ। ਈਓ ਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਪਹਿਲ ਕੋਰਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਹੈ। ਜਿਹੜਾ ਵੀ ਦਫਤਰ ਆਵੇਗਾ ਉਹ ਸੈਨੇਟਾਈਜ਼ਰ ਸੁਰੰਗ ਵਿਚੋਂ ਲੰਘੇਗਾ.
ਕੀਰਤਪੁਰ ਸਾਹਿਬ ‘ਚ ਟਿੱਪਰ ਤੇ ਟਰੱਕ ਦੀ ਟੱਕਰ, ਮਨਾਲੀ ਮੁੱਖ ਸੜਕ ‘ਤੇ ਸਵੇਰੇ ਵਾਪਰਿਆ ਹਾਦਸਾ
ਕੀਰਤਪੁਰ ਸਾਹਿਬ 8 ਮਈ( ਵਿਸ਼ਵ ਵਾਰਤਾ)-ਕੀਰਤਪੁਰ ਸਾਹਿਬ ਵਿੱਚ ਮਨਾਲੀ ਮੁੱਖ ਮਾਰਗ ’ਤੇ ਭਾਖੜਾ ਨਹਿਰ ਦੇ ਪੁਲ ’ਤੇ ਦੋ ਵਾਹਨ ਆਪਸ...