• Latest
  • Trending
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਰੂਰੀ ਵਸਤਾਂ ਅਤੇ ਲੋਕਾਂ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਛੋਟ ਵਾਲੀਆਂ ਸ਼੍ਰੇਣੀਆਂ ਲਈ ਸੰਗਠਿਤ ਹੁਕਮ ਜਾਰੀ

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਰੂਰੀ ਵਸਤਾਂ ਅਤੇ ਲੋਕਾਂ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਛੋਟ ਵਾਲੀਆਂ ਸ਼੍ਰੇਣੀਆਂ ਲਈ ਸੰਗਠਿਤ ਹੁਕਮ ਜਾਰੀ

7 years ago
ਦਸੰਬਰ ‘ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਲਿਸਟ

ਦਸੰਬਰ ‘ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਲਿਸਟ

3 minutes ago
ਨਸ਼ਾ ਨੌਜਵਾਨਾਂ ਦੀਆਂ ਉਮੀਦਾਂ ਅਤੇ ਸੁਪਨਿਆਂ ਲਈ ਇੱਕ ਵੱਡੀ ਚੁਣੌਤੀ : ਪ੍ਰਧਾਨ ਮੰਤਰੀ ਮੋਦੀ 

ਨਸ਼ਾ ਨੌਜਵਾਨਾਂ ਦੀਆਂ ਉਮੀਦਾਂ ਅਤੇ ਸੁਪਨਿਆਂ ਲਈ ਇੱਕ ਵੱਡੀ ਚੁਣੌਤੀ : ਪ੍ਰਧਾਨ ਮੰਤਰੀ ਮੋਦੀ 

33 minutes ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

39 minutes ago
Ludhiana ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਦੀ ਟੱਕਰ ਨਾਲ ਟੈਂਪੂ ‘ਚ ਸਵਾਰ 3 ਲੋਕਾਂ ਦੀ ਮੌਤ

Ludhiana ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਦੀ ਟੱਕਰ ਨਾਲ ਟੈਂਪੂ ‘ਚ ਸਵਾਰ 3 ਲੋਕਾਂ ਦੀ ਮੌਤ

57 minutes ago
USA : ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

USA : ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

2 hours ago
Ind Vs NZ 2nd Test: ਮੈਚ ਦੌਰਾਨ ਆਕਾਸ਼ ਦੀਪ ਦੇ ਸਿਰ ਵਿੱਚ ਲੱਗੀ ਸੱਟ

Ind Vs NZ 2nd Test: ਮੈਚ ਦੌਰਾਨ ਆਕਾਸ਼ ਦੀਪ ਦੇ ਸਿਰ ਵਿੱਚ ਲੱਗੀ ਸੱਟ

2 hours ago
Punjab Weather: ਸੂਬੇ ਕੁਝ ਸਥਾਨਾਂ ‘ਤੇ ਸੰਘਣੀ ਧੁੰਦ ਦੀ ਚੇਤਾਵਨੀ, ਅਜੇ ਮੀਂਹ ਪੈਣ ਦੀ ਕੋਈ ਉਮੀਦ ਨਹੀਂ

Punjab Weather: ਸੂਬੇ ਕੁਝ ਸਥਾਨਾਂ ‘ਤੇ ਸੰਘਣੀ ਧੁੰਦ ਦੀ ਚੇਤਾਵਨੀ, ਅਜੇ ਮੀਂਹ ਪੈਣ ਦੀ ਕੋਈ ਉਮੀਦ ਨਹੀਂ

3 hours ago
Breaking: MLA ਚਰਨਜੀਤ ਸਿੰਘ ਨੇ ਛੱਡੀ ਆਪ, ਅਕਾਲੀ ਦਲ ‘ਚ ਹੋਏ ਸ਼ਾਮਿਲ

Breaking: MLA ਚਰਨਜੀਤ ਸਿੰਘ ਨੇ ਛੱਡੀ ਆਪ, ਅਕਾਲੀ ਦਲ ‘ਚ ਹੋਏ ਸ਼ਾਮਿਲ

3 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

4 hours ago
Ind Vs NZ 2nd Test: ਭਾਰਤ ਦੀਆਂ ਵਧੀਆਂ ਮੁਸ਼ਕਿਲਾਂ, ਨਿਊਜ਼ੀਲੈਂਡ ਵੱਡੀ ਬੜ੍ਹਤ ਵੱਲ

Ind Vs NZ 2nd Test: ਭਾਰਤ ਦੀਆਂ ਵਧੀਆਂ ਮੁਸ਼ਕਿਲਾਂ, ਨਿਊਜ਼ੀਲੈਂਡ ਵੱਡੀ ਬੜ੍ਹਤ ਵੱਲ

4 hours ago
Punjab: ਜਗਪਾਲ ਸਿੰਘ ਅਬੁੱਲਖੁਰਾਣਾ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਨਿਯੁਕਤ

Punjab: ਜਗਪਾਲ ਸਿੰਘ ਅਬੁੱਲਖੁਰਾਣਾ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਨਿਯੁਕਤ

5 hours ago
Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਪਿੰਡ ਹਾਂਸ ਕਲਾਂ ਵਿਖੇ ਕਰਨਗੇ ‘ਲੋਕ ਮਿਲਣੀ’

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਪਿੰਡ ਹਾਂਸ ਕਲਾਂ ਵਿਖੇ ਕਰਨਗੇ ‘ਲੋਕ ਮਿਲਣੀ’

5 hours ago
Hindi News
English News
Sunday, November 29, 2026
No Result
View All Result
26 °c
Chandigarh
19 ° Mon
19 ° Tue
19 ° Wed
19 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਰੂਰੀ ਵਸਤਾਂ ਅਤੇ ਲੋਕਾਂ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਛੋਟ ਵਾਲੀਆਂ ਸ਼੍ਰੇਣੀਆਂ ਲਈ ਸੰਗਠਿਤ ਹੁਕਮ ਜਾਰੀ

March 29, 2020
in ਖਬਰਾਂ
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਰੂਰੀ ਵਸਤਾਂ ਅਤੇ ਲੋਕਾਂ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਛੋਟ ਵਾਲੀਆਂ ਸ਼੍ਰੇਣੀਆਂ ਲਈ ਸੰਗਠਿਤ ਹੁਕਮ ਜਾਰੀ
• ਕੈਮਿਸਟ ਦੀਆਂ ਦੁਕਾਨਾਂ ਦਿਨ-ਰਾਤ ਖੁੱਲ੍ਹੀਆਂ ਰਹਿਣਗੀਆਂ
• ਚਿੜੀਆਘਰ ਦੀ ਦੇਖਰੇਖ, ਨਰਸਰੀਆਂ ਅਤੇ ਪੌਦੇ ਲਗਾਉਣ ਨੂੰ ਘੱਟ ਤੋਂ ਘੱਟ ਸਟਾਫ ਨਾਲ ਦਿੱਤੀ ਮਨਜੂਰੀ
• ਨਸ਼ਾ ਛੁਡਾਊ ਕੇਂਦਰ, ਮੁੜ ਵਸੇਬੇ ਕੇਂਦਰ, ਆਯੂਸ਼ ਪ੍ਰੈਕਟੀਸ਼ਨਰ, ਡਾਇਗਨੌਸਟਿਕ ਲੈਬਾਰਟਰੀਆਂ ਅਤੇ ਵੈਟਰਨਰੀ ਹਸਪਤਾਲਾਂ ਨੂੰ ਦਿੱਤੀ ਛੋਟ
ਐਸ.ਏ.ਐਸ.ਨਗਰ, 29 ਮਾਰਚ: ਜ਼ਿਲ੍ਹਾ ਮੈਜਿਸਟਰੇਟ ਸ੍ਰੀ ਗਿਰੀਸ਼ ਦਿਆਲਨ ਨੇ ਅੱਜ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਲੋੜੀਂਦੀਆਂ ਚੀਜ਼ਾਂ ਅਤੇ ਲੋਕਾਂ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਛੋਟ ਵਾਲੀਆਂ ਸ਼੍ਰੇਣੀਆਂ ਲਈ ਇਕ ਸੰਗਠਿਤ ਹੁਕਮ ਜਾਰੀ ਕੀਤਾ ਹੈ।
ਹੁਕਮਾਂ ਵਿੱਚ ਕਾਨੂੰਨ ਅਤੇ ਵਿਵਸਥਾ ਜਾਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਵਾਲੇ ਵਿਅਕਤੀ (ਸਰਕਾਰੀ ਪਛਾਣ ਪੱਤਰ ਨਾਲ) ਕਾਰਜਕਾਰੀ ਮੈਜਿਸਟਰੇਟ, ਪੁਲਿਸ ਕਰਮਚਾਰੀ, ਸੈਨਿਕ, ਵਰਦੀ ਵਿੱਚ ਅਰਧ ਸੈਨਿਕ ਕਰਮਚਾਰੀ, ਸਿਹਤ ਅਧਿਕਾਰੀ, ਬਿਜਲੀ, ਪਾਣੀ ਦੀ ਸਪਲਾਈ, ਸੈਨੀਟੇਸ਼ਨ ਅਤੇ ਕੂੜਾ-ਕਰਕਟ ਇਕੱਠਾ ਕਰਨ ਤੇ ਸਫਾਈ ਸਮੇਤ ਨਗਰ ਨਿਗਮ ਅਤੇ ਨਿੱਜੀ ਏਜੰਸੀਆਂ ਦੁਆਰਾ ਯੋਗ ਡਿਊਟੀ ਆਰਡਰ ਨਾਲ ਕੰਮ ‘ਤੇ ਲਗਾਏ ਅਧਿਕਾਰੀ/ਕਰਮਚਾਰੀ ਸ਼ਾਮਲ ਹਨ। ਸਰਕਾਰੀ ਕਰਮਚਾਰੀਆਂ ਨੂੰ ਵਿਭਾਗ ਦੇ ਮੁਖੀ ਦੁਆਰਾ ਯੋਗ ਡਿਊਟੀ ਆਰਡਰ ਨਾਲ ਜ਼ਰੂਰੀ ਡਿਊਟੀਆਂ/ ਕੋਵਿਡ -19 ਸਬੰਧੀ ਡਿਊਟੀਆਂ ‘ਤੇ ਲਗਾਇਆ ਗਿਆ ਹੈ। ਇਨ੍ਹਾਂ ਵਿੱਚ ਜ਼ਿਲ੍ਹੇ ਦੇ ਅੰਦਰ ਜਾਂ ਬਾਹਰ ਜਾਣ ਲਈ ਡਿਊਟੀ ’ਤੇ ਲਗਾਏ ਪੰਜਾਬ, ਹਰਿਆਣਾ ਅਤੇ ਯੂ.ਟੀ. ਚੰਡੀਗੜ੍ਹ ਦੇ ਕਰਮਚਾਰੀ ਸ਼ਾਮਲ ਹੋਣਗੇ।
ਹੁਕਮਾਂ ਵਿੱਚ ਵਿਸ਼ੇਸ਼ ਤੌਰ ‘ਤੇ ਡੀਐਮ / ਏਡੀਐਮ / ਐਸਡੀਐਮ ਜਾਂ ਉਨ੍ਹਾਂ ਦੁਆਰਾ ਅਧਿਕਾਰਤ ਹੋਰ ਅਧਿਕਾਰੀ ਵੱਲੋਂ ਪ੍ਰਵਾਨਿਤ ਸੀਮਿਤ ਕਰਫਿਊ ਪਾਸ ਪ੍ਰਾਪਤ ਵਿਅਕਤੀ ਵੀ ਸ਼ਾਮਲ ਹਨ। ਸਾਰੇ ਵਿਅਕਤੀਆਂ / ਵਾਹਨਾਂ ਨੂੰ ਅੰਤਰਰਾਜੀ ਰਾਜੀ ਅਤੇ ਜ਼ਿਲੇ ਵਿਚ ਆਵਾਜਾਈ ਲਈ ਤਸਦੀਕ ਕਰਨ ਉਪਰੰਤ ਲੰਘਣ ਦੀ ਇਜਾਜ਼ਤ ਦਿੱਤੀ ਜਾਏਗੀ। ਡਾਕਟਰਾਂ, ਨਰਸਾਂ, ਫਾਰਮਾਸਿਸਟਾਂ ਅਤੇ ਹੋਰ ਸਟਾਫ ਨੂੰ ਵੀ ਆਪਣੇ ਅਦਾਰਿਆਂ ਜਿਵੇਂ ਕਿ ਪੀਐਚਸੀ, ਸੀ.ਐੱਚ.ਸੀ., ਪੀ.ਜੀ.ਆਈ., ਜੀ.ਐੱਮ.ਸੀ.ਐੱਚ. ਤੋਂ ਆਈਡੀ ਕਾਰਡ ਬਣਾਉਣ ਤੋਂ ਬਾਅਦ ਡਿਊਟੀ ਕਰਨ ਦੀ  ਆਗਿਆ ਦਿੱਤੀ ਜਾਵੇਗੀ। ਹਸਪਤਾਲ, ਕੈਮਿਸਟ ਦੁਕਾਨਾਂ ਅਤੇ ਏ.ਟੀ.ਐਮ. ਨੂੰ ਦਿਨ-ਰਾਤ ਖੁੱਲੇ ਰਹਿਣ ਦੀ ਇਜਾਜ਼ਤ ਹੋਵੇਗੀ ਅਤੇ ਇਸ ਨੂੰ ਸਿਵਲ ਸਰਜਨ, ਜੈਡਐਲਏ ਅਤੇ ਐਲਡੀਐਮ ਕ੍ਰਮਵਾਰ ਯਕੀਨੀ ਬਣਾਉਣਗੇ। ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਮੀਡੀਆ ਨਾਲ ਸਬੰਧਤ ਕੋਲ ਵਿਅਕਤੀਆਂ ਕੋਲ , ਹਰਿਆਣਾ, ਯੂਟੀ ਚੰਡੀਗੜ੍ਹ ਅਤੇ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਗੁਲਾਬੀ ਅਤੇ ਪੀਲੇ ਪਾਸ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਹੁਕਮਾਂ ਵਿੱਚ ਜ਼ਰੂਰੀ ਵਸਤੂਆਂ ਜਿਵੇਂ ਖਾਣ ਦੀਆਂ ਚੀਜ਼ਾਂ, ਫਲ, ਸਬਜ਼ੀਆਂ, ਡੇਅਰੀ ਉਤਪਾਦ, ਦਵਾਈਆਂ, ਮੈਡੀਕਲ ਉਪਕਰਣ, ਐਲ.ਪੀ.ਜੀ., ਪੋਲਟਰੀ, ਪਸ਼ੂ ਫੀਡ ਦਾ ਉਤਪਾਦਨ ਅਤੇ ਜ਼ਿਲ੍ਹ੍ਹੇ ਅੰਦਰ ਆਵਾਜਾਈ ਸ਼ਾਮਲ ਹੈ। ਇਸ ਦੇ ਨਾਲ ਹੀ ਸਬਜ਼ੀਆਂ, ਕਰਿਆਨੇ, ਅੰਡੇ, ਮੀਟ, ਪਸ਼ੂਆਂ ਅਤੇ ਪੋਲਟਰੀ ਲਈ ਹਰੇ ਅਤੇ ਸੁੱਕੇ ਚਾਰੇ, ਸੂਰਾਂ ਦੀ ਫੀਡ ਆਦਿ ਲੈ ਜਾਣ ਵਾਲੇ ਵਾਹਨ, ਏਟੀਐਮ ਕੈਸ਼ ਵੈਨਾਂ, ਐਲ.ਪੀ.ਜੀ., ਤੇਲ ਦੇ ਕੰਨਟੇਨਰ / ਟੈਂਕਰ, ਦੁੱਧ ਦੀ ਘਰ-ਘਰ ਡਲੀਵਰੀ ਕਰਨ ਵਾਲੇ, ਦਵਾਈਆਂ ਅਤੇ ਖਾਣ-ਪੀਣ ਦੀਆਂ ਚੀਜ਼ਾਂ ਸਪਲਾਈ ਕਰਨ ਵਾਲਿਆਂ ਦੇ ਨਾਲ ਫੇਰੀ ਵਾਲੇ, ਰੇਹੜੀਆਂ, ਦੋਧੀਆਂ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ਹੁਕਮਾਂ ਵਿੱਚ ਖੇਤੀਬਾੜੀ / ਸਹਾਇਕ ਸੇਵਾਵਾਂ ਵੀ ਸ਼ਾਮਲ ਹਨ ਜਿਹਨਾਂ ਵਿੱਚ ਖੇਤ ਵਿੱਚ ਕੰਮ ਕਰਨ ਵਾਲੇ, ਸਬਜ਼ੀਆਂ ਅਤੇ ਚਾਰੇ ਦੀ ਕਟਾਈ ਕਰਨ ਵਾਲੇ ਕਿਸਾਨ ਅਤੇ ਖੇਤ ਮਜ਼ਦੂਰ ਸ਼ਾਮਲ ਹਨ। ਖੇਤਾਂ ਵਿੱਚ ਕੰਮ ਕਰਨ ਵਾਲੀ ਮਸ਼ੀਨਰੀ ਜਿਸ ਵਿੱਚ ਕੰਬਾਈਨ / ਵਾਹੀ ਕਰਨ ਵਾਲੇ, ਫਾਰਮਾਂ ਦੀ ਪੈਦਾਵਾਰ ਨੂੰ ਲੈ ਜਾਣ ਵਾਲੀ ਮਸ਼ੀਨਰੀ, ਆਟਾ ਮਿੱਲਾਂ, ਦੁੱਧ ਦੇ ਪਲਾਂਟ, ਡੇਅਰੀਆਂ, ਖਾਦਾਂ ਦੀ ਵਿਕਰੀ, ਕੀਟਨਾਸ਼ਕਾਂ, ਰੇਲਵੇ ਸਮੇਤ ਸਰਕਾਰੀ ਏਜੰਸੀਆਂ ਦੁਆਰਾ ਖੁਰਾਕ ਖਰੀਦ ਨਾਲ ਸਬੰਧਤ ਕਾਰਜ, ਜਨਤਕ ਵੰਡ ਨਾਲ ਸਬੰਧਤ ਕਾਰਜ ਸਿਸਟਮ (ਪੀਡੀਐਸ), ਬੈਂਕ ਜਿਨ੍ਹਾਂ ਦੀ ਐਲਡੀਐਮ ਦੁਆਰਾ ਚੁਣੀਆਂ ਗਈਆਂ ਸ਼ਾਖਾਵਾਂ ਸਮੇਤ ਖਜਾਨਾ/ਕਰੰਸੀ, ਸ਼ਾਮਲ ਹਨ ਜੋ ਘੱਟੋ ਘੱਟ ਸਟਾਫ ਨਾਲ ਕੰਮ ਕਰਨਗੀਆਂ ਅਤੇ ਕੋਈ ਜਨਤਕ ਲੈਣ ਦੇਣ ਨਹੀਂ ਹੋਵੇਗਾ। ਇਸ ਤੋਂ ਇਲਾਵਾ, ਵੈਟਰਨਰੀ ਸੇਵਾਵਾਂ ਅਤੇ ਸਪਲਾਈ, ਈ-ਕਾਮਰਸ ਪੋਰਟਲ ਜਿਵੇਂ ਕਿ ਐਮਾਜ਼ਾਨ, ਫਲਿੱਪਕਾਰਟ, ਸਵਿਗੀ, ਜ਼ੋਮੈਟੋ ਅਤੇ ਮਾਰਕਫੈੱਡ ਦੁਆਰਾ ਘਰ-ਘਰ ਡਲੀਵਰੀ, ਚਿੜੀਆਘਰ ਦੀ ਸੰਭਾਲ, ਨਰਸਰੀਆਂ ਅਤੇ ਪੌਦੇ ਲਗਾਉਣ, ਬਿਜਲੀ (ਉਤਪਾਦਨ ਅਤੇ ਸੰਚਾਰਨ, ਨਵਿਆਉਣਯੋਗ ਊਰਜਾ ਸਟੇਸ਼ਨਾਂ, ਸੌਰ ਊਰਜਾ, ਪਣ ਬਿਜਲੀ, ਬਾਇਓਮਾਸ / ਬਾਇਓ ਗੈਸ ਆਦਿ) ਵੀ ਹੁਕਮਾਂ ਵਿੱਚ ਸ਼ਾਮਲ ਹਨ।
ਇਸ ਤੋਂ ਇਲਾਵਾ, ਹੇਠ ਲਿਖੀਆਂ ਅਦਾਰੇ ਸਿਰਫ ਘਰੇਲੂ ਡਲੀਵਰੀ ਲਈ ਖੁੱਲ੍ਹੇ ਰਹਿਣੇ ਚਾਹੀਦੇ ਹਨ- ਤਾਜ਼ੇ ਭੋਜਨ, ਫਲ, ਸਬਜ਼ੀਆਂ, ਅੰਡੇ, ਮੀਟ, ਪੋਲਟਰੀ, ਖਾਣ-ਪੀਣ ਵਾਲੇ ਪਦਾਰਥ, ਵੇਕਰੀ, ਭੋਜਨ ਤਿਆਰੀ ਕਰਨ, ਆਮ ਭੰਡਾਰ, ਕਰਿਆਨੇ, ਪੰਨਸਾਰੀ, ਈ-ਕਮਰਸ ਡਿਜੀਟਲ ਸਪੁਰਦਗੀ, ਹੋਮ ਡਿਲਿਵਰੀ, ਐਲ.ਪੀ.ਜੀ., ਕੋਲਾ, ਲੱਕੜ ਅਤੇ ਹੋਰ ਬਾਲਣ ਸਮੇਤ ਸਾਰੇ ਭੋਜਨ ਅਤੇ ਪੀਣ ਵਾਲੇ ਪਦਾਰਥ ਸ਼ਾਮਲ ਹਨ।
ਸਾਰੇ ਸਬੰਧਤ ਵਿਅਕਤੀਆਂ ਨੂੰ ਸਮਾਜਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ।
ਉਪਰੋਕਤ ਉਦੇਸ਼ਾਂ ਲਈ ਲੱਗੇ ਮਜ਼ਦੂਰਾਂ ਅਤੇ ਵਾਹਨਾਂ ਨੂੰ ਅਜ਼ਾਦੀ ਨਾਲ ਜਾਣ ਦੀ ਆਗਿਆ ਦਿੱਤੀ ਜਾਏਗੀ, ਜ਼ਰੂਰੀ ਸਪਲਾਈਆਂ ਲਈ ਜਾਰੀ ਕੀਤੇ ਗਏ ਪਾਸ ਪੂਰੇ ਸੂਬੇ ਵਿੱਚ ਚੱਲਣਗੇ ਅਤੇ ਦੂਜੇ ਰਾਜਾਂ / ਜ਼ਿਲ੍ਹਿਆਂ ਦੁਆਰਾ ਜਾਰੀ ਕੀਤੇ ਗਏ ਪਾਸ ਵੀ ਐਸ.ਏ.ਐਸ. ਨਗਰ ਜ਼ਿਲ੍ਹੇ ਵਿੱਚ ਯੋਗ ਹੋਣਗੇ।
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਦਸੰਬਰ ‘ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਲਿਸਟ

ਦਸੰਬਰ ‘ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਲਿਸਟ

by Navjot
November 29, 2026
0

ਚੰਡੀਗੜ੍ਹ, 29 ਨਵੰਬਰ (ਵਿਸ਼ਵ ਵਾਰਤਾ) ਦਸੰਬਰ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਦਸੰਬਰ ਵਿੱਚ ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਵਿੱਚ ਬੈਂਕ...

ਨਸ਼ਾ ਨੌਜਵਾਨਾਂ ਦੀਆਂ ਉਮੀਦਾਂ ਅਤੇ ਸੁਪਨਿਆਂ ਲਈ ਇੱਕ ਵੱਡੀ ਚੁਣੌਤੀ : ਪ੍ਰਧਾਨ ਮੰਤਰੀ ਮੋਦੀ 

ਨਸ਼ਾ ਨੌਜਵਾਨਾਂ ਦੀਆਂ ਉਮੀਦਾਂ ਅਤੇ ਸੁਪਨਿਆਂ ਲਈ ਇੱਕ ਵੱਡੀ ਚੁਣੌਤੀ : ਪ੍ਰਧਾਨ ਮੰਤਰੀ ਮੋਦੀ 

by Navjot
November 29, 2026
0

ਨਵੀਂ ਦਿੱਲੀ, 29 ਨਵੰਬਰ (ਵਿਸ਼ਵ ਵਾਰਤਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਨਸ਼ਾ ਅਤੇ ਨਸ਼ੇ ਦੀ...

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 29, 2026
0

ਚੰਡੀਗੜ੍ਹ, 29 ਨਵੰਬਰ (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ...

Ludhiana ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਦੀ ਟੱਕਰ ਨਾਲ ਟੈਂਪੂ ‘ਚ ਸਵਾਰ 3 ਲੋਕਾਂ ਦੀ ਮੌਤ

Ludhiana ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਦੀ ਟੱਕਰ ਨਾਲ ਟੈਂਪੂ ‘ਚ ਸਵਾਰ 3 ਲੋਕਾਂ ਦੀ ਮੌਤ

by Ranjit Singh
November 29, 2026
0

Ludhiana ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਦੀ ਟੱਕਰ ਨਾਲ ਟੈਂਪੂ 'ਚ ਸਵਾਰ 3 ਲੋਕਾਂ ਦੀ ਮੌਤ - ਹੰਬੜਾਂ ਰੋਡ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਦਸੰਬਰ ‘ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਲਿਸਟ

ਦਸੰਬਰ ‘ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਲਿਸਟ

by Navjot
November 29, 2026
0

ਚੰਡੀਗੜ੍ਹ, 29 ਨਵੰਬਰ (ਵਿਸ਼ਵ ਵਾਰਤਾ) ਦਸੰਬਰ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਦਸੰਬਰ ਵਿੱਚ ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਵਿੱਚ ਬੈਂਕ...

Most Popular

Hukamnama Sri Darbar Sahib Today – 21 November 2026 | Ang 706 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 21 November 2026 | Ang 706 I ਅੱਜ ਦਾ ਹੁਕਮਨਾਮਾ

by Ankit
1 week ago
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 21-11-2026 |...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 