[caption id="attachment_39066" align="alignnone" width="400"]<img class="size-full wp-image-39066" src="https://wishavwarta.in/wp-content/uploads/2019/01/75f5a491-edd6-468e-b958-c269237a1353.jpg" alt="" width="400" height="296" /> ਇਕ ਵਿਅਕਤੀ ਉਪਰ ਹਮਲਾ ਕਰਦਾ ਹੋਇਆ ਤੇਂਦੂਆ[/caption] <h4>ਜਲੰਧਰ 31 ਜਨਵਰੀ – ਜਲੰਧਰ ਦੇ ਲੰਮਾ ਪਿੰਡ ਵਿਚ ਤੇਂਦੂਏ ਨੇ ਦਹਿਸ਼ਤ ਮਚਾ ਦਿੱਤੀ। ਇਸ ਤੇਂਦੂਏ ਨੇ ਕਈ ਲੋਕਾਂ ਨੂੰ ਜ਼ਖਮੀ ਵੀ ਕਰ ਦਿੱਤਾ।</h4> <h4>ਇਸ ਤੇਂਦੂਏ ਨੂੰ ਸਭ ਤੋਂ ਪਹਿਲਾਂ ਇਕ ਕਿਸਾਨ ਨੇ ਖੇਤ ਵਿਚ ਦੇਖਿਆ ਅਤੇ ਛੇਤੀ ਹੀ ਇਹ ਪਿੰਡ ਵਿਚ ਦਾਖਲ ਹੋ ਗਿਆ, ਇਸ ਦੌਰਾਨ ਇਸ ਨੇ ਆਪਣੇ ਅੱਗੇ ਆਉਣ ਵਾਲੇ ਲੋਕਾਂ ਉਪਰ ਹਮਲਾ ਕਰ ਦਿੱਤਾ।</h4> <h4>ਇਸ ਤੇਂਦੂਏ ਦੀ ਜਾਣਕਾਰੀ ਵਣ ਵਿਭਾਗ ਨੂੰ ਦਿਤੀ, ਪਰ ਇਹ ਕਾਬੂ ਵਿਚ ਨਾ ਆਇਆ। ਇਸ ਤੇਂਦੂਏ ਕਾਰਨ ਵਿਚ ਦਹਿਸ਼ਤ ਫੈਲ ਗਈ.</h4>