<img class="alignnone size-full wp-image-21336" src="http://wishavwarta.in/wp-content/uploads/2018/04/IPL-11.jpg" alt="" width="207" height="181" /> ਮੁੰਬਈ 22 ਮਈ - ਚੇਨੱਈ ਨੇ ਟੌਸ ਜਿੱਤ ਕੇ ਹੈਦਰਾਬਾਦ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਿਆ ਹੈ। ਇਹ ਕੁਆਲੀਫਾਈਰ-1 ਦਾ ਪਹਿਲਾ ਮੈਚ ਹੈ। ਜੋ ਟੀਮ ਇਹ ਮੈਚ ਜਿਤੇਗੀ ਉਹ ਸਿੱਧਾ ਫਾਈਨਲ ਵਿਚ ਪਹੁੰਚ ਜਾਵੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ 7 ਵਜੇ ਸ਼ੁਰੂ ਹੋਵੇਗਾ.।