ਆਈਪੀਐਲ 2021ਫੇਜ਼ -2
ਚੇਨਈ ਨੇ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾਇਆ
ਚੰਡੀਗੜ੍ਹ, 27ਸਤੰਬਰ(ਵਿਸ਼ਵ ਵਾਰਤਾ)-ਆਈਪੀਐਲ ਫੇਜ਼ -2 ਵਿੱਚ, ਚੇਨਈ ਨੇ ਆਖਰੀ ਗੇਂਦ ਤੇ ਰੋਮਾਂਚਕ ਢੰਗ ਨਾਲ 2 ਵਿਕਟਾਂ ਨਾਲ ਮੈਚ ਜਿੱਤਿਆ। ਸੀਐਸਕੇ ਦੇ ਸਾਹਮਣੇ 172 ਦੌੜਾਂ ਦਾ ਟੀਚਾ ਸੀ ਅਤੇ ਟੀਮ ਨੂੰ ਆਖਰੀ ਓਵਰ ਵਿੱਚ 4 ਦੌੜਾਂ ਦੀ ਲੋੜ ਸੀ। ਸੁਨੀਲ ਨਰਾਇਣ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਮੈਚ ਨੂੰ ਆਖਰੀ ਗੇਂਦ ਤੱਕ ਲੈ ਗਏ, ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ।























