<img class="alignnone size-full wp-image-59436" src="https://wishavwarta.in/wp-content/uploads/2020/01/coronavirus.jpg" alt="" width="300" height="197" /> ਬੀਜਿੰਗ, 17 ਫਰਵਰੀ - ਚੀਨ ਵਿਚ ਕੋਰੋਨਾ ਵਾਇਰਸ ਨਾਲ ਹੁਣ 1700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਸਰੇ ਪਾਸੇ ਚੀਨ ਵਿਚ ਵੱਡੀ ਪੱਧਰ ਉਤੇ ਇਸ ਵਾਇਰਸ ਨਾਲ ਲੜਨ ਲਈ ਜੱਦੋ ਜਹਿਦ ਜਾਰੀ ਹੈ, ਪਰ ਮੌਤਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ।