ਗੁਰੂ ਅਮਰਦਾਸ ਦੇ ਗੁਰਗੱਦੀ ਦਿਵਸ ਤੇ ਮੁੱਖ ਮੰਤਰੀ ਮਾਨ ਨੇ ਸਿੱਖ ਸੰਗਤਾਂ ਨੂੰ ਦਿੱਤੀ ਵਧਾਈ
ਚੰਡੀਗੜ੍ਹ,22ਮਾਰਚ(ਵਿਸ਼ਵ ਵਾਰਤਾ)-
ਸਬਰ-ਸੰਤੋਖ ਤੇ ਸੇਵਾ ਸਿਮਰਨ ਦੇ ਪੁੰਜ, ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ। pic.twitter.com/vDKwtrLsrg
— Bhagwant Mann (@BhagwantMann) March 22, 2023