<img class="alignnone size-full wp-image-1028" src="https://wishavwarta.in/wp-content/uploads/2017/08/congress-symbol.png" alt="" width="275" height="183" /> ਰਦਾਸਪੁਰ, 15 ਅਕਤੂਬਰ (ਵਿਸ਼ਵ ਵਾਰਤਾ) - ਗੁਰਦਾਸਪੁਰ ਜ਼ਿਮਨੀ ਚੋਣ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਅੱਗੇ ਚੱਲ ਰਹੀ ਹੈ| ਇਸ ਦੌਰਾਨ ਸੁਨੀਲ ਜਾਖੜ ਦੀ ਲੀਡ ਵਧ ਕੇ 61,172 ਵੋਟਾਂ ਦੀ ਹੋ ਗਈ ਹੈ|