• Latest
  • Trending
ਖੁਦ ਕਹਾਣੀ ਬਣ ਗਈ ‘ਗੁੰਮਨਾਮ ਕਹਾਣੀਆਂ’ ਵਾਲੀ ਬਖ਼ਸ਼ਿੰਦਰ ਕੌਰ

ਖੁਦ ਕਹਾਣੀ ਬਣ ਗਈ ‘ਗੁੰਮਨਾਮ ਕਹਾਣੀਆਂ’ ਵਾਲੀ ਬਖ਼ਸ਼ਿੰਦਰ ਕੌਰ

7 years ago
ਪ੍ਰਧਾਨ ਮੰਤਰੀ ਮੋਦੀ ਅੱਜ ASEAN-India Summit ਲਈ ਜਾਣਗੇ ਫਿਲੀਪੀਨਜ਼ 

ਪ੍ਰਧਾਨ ਮੰਤਰੀ ਮੋਦੀ ਅੱਜ ASEAN-India Summit ਲਈ ਜਾਣਗੇ ਫਿਲੀਪੀਨਜ਼ 

16 minutes ago
ਪੰਜਾਬ ਵਿੱਚ ਜਨਗਣਨਾ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ

ਪੰਜਾਬ ਵਿੱਚ ਜਨਗਣਨਾ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ

24 minutes ago
Chhath Puja 2026 : ਛਠ ਮਹਾਪਰਵ ਦਾ ਅੱਜ ਆਖਰੀ ਦਿਨ ; ਉਗਦੇ ਸੂਰਜ ਨੂੰ ‘ਅਰਘ’ ਦੇਣ ਦੇ ਨਾਲ ਸੰਪੰਨ ਹੋਈ ਛਠ ਪੂਜਾ

Chhath Puja 2026 : ਛਠ ਮਹਾਪਰਵ ਦਾ ਅੱਜ ਆਖਰੀ ਦਿਨ ; ਉਗਦੇ ਸੂਰਜ ਨੂੰ ‘ਅਰਘ’ ਦੇਣ ਦੇ ਨਾਲ ਸੰਪੰਨ ਹੋਈ ਛਠ ਪੂਜਾ

34 minutes ago
THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

58 minutes ago
Hukamnama Sri Darbar Sahib Today – 16 November 2026 | Ang 680 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 16 November 2026 | Ang 680 I ਅੱਜ ਦਾ ਹੁਕਮਨਾਮਾ

1 hour ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

10 hours ago
ਛਠ ਪੂਜਾ ਲਈ ਦਿੱਲੀ ਮੈਟਰੋ ਕੱਲ੍ਹ ਸਵੇਰੇ 4:30 ਵਜੇ ਤੋਂ ਸ਼ੁਰੂ ਕਰੇਗੀ ਸੇਵਾਵਾਂ

ਛਠ ਪੂਜਾ ਲਈ ਦਿੱਲੀ ਮੈਟਰੋ ਕੱਲ੍ਹ ਸਵੇਰੇ 4:30 ਵਜੇ ਤੋਂ ਸ਼ੁਰੂ ਕਰੇਗੀ ਸੇਵਾਵਾਂ

11 hours ago
ਭਾਰਤ ਵਿੱਚ ਸਿਹਤ ਸੰਭਾਲ ਲਈ ਸਰਕਾਰੀ ਸਾਲਾਨਾ ਖਰਚਾ 10 ਸਾਲਾਂ ਵਿੱਚ ਤਿੰਨ ਗੁਣਾ ਹੋ ਕੇ 4.14 ਲੱਖ ਕਰੋੜ ਰੁਪਏ ਹੋਇਆ

ਭਾਰਤ ਵਿੱਚ ਸਿਹਤ ਸੰਭਾਲ ਲਈ ਸਰਕਾਰੀ ਸਾਲਾਨਾ ਖਰਚਾ 10 ਸਾਲਾਂ ਵਿੱਚ ਤਿੰਨ ਗੁਣਾ ਹੋ ਕੇ 4.14 ਲੱਖ ਕਰੋੜ ਰੁਪਏ ਹੋਇਆ

11 hours ago
ਫਿਲੀਪੀਨਜ਼ ਵਿੱਚ 49ਵਾਂ ASEAN ਸਿਖਰ ਸੰਮੇਲਨ ਸ਼ੁਰੂ

ਫਿਲੀਪੀਨਜ਼ ਵਿੱਚ 49ਵਾਂ ASEAN ਸਿਖਰ ਸੰਮੇਲਨ ਸ਼ੁਰੂ

11 hours ago
‘ਆਪ’ ਸਰਕਾਰ ਦੀਆਂ ਯੋਜਨਾਵਾਂ ਬੰਦ ਕਰਨ ਦੇ ਸੁਪਨੇ ਦੇਖਣੇ ਬੰਦ ਕਰ ਦੇਵੇ ਵਿਰੋਧੀ ਧਿਰ-ਭਗਵੰਤ ਸਿੰਘ ਮਾਨ

‘ਆਪ’ ਸਰਕਾਰ ਦੀਆਂ ਯੋਜਨਾਵਾਂ ਬੰਦ ਕਰਨ ਦੇ ਸੁਪਨੇ ਦੇਖਣੇ ਬੰਦ ਕਰ ਦੇਵੇ ਵਿਰੋਧੀ ਧਿਰ-ਭਗਵੰਤ ਸਿੰਘ ਮਾਨ

12 hours ago
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੰਮ੍ਰਿਤਸਰ ਹਾਦਸੇ ਦੇ ਪੀੜਤ ਪਰਿਵਾਰਾਂ ਲਈ 5-5 ਲੱਖ ਰੁਪਏ ਅਤੇ ਹਰੇਕ ਜ਼ਖ਼ਮੀ ਲਈ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੰਮ੍ਰਿਤਸਰ ਹਾਦਸੇ ਦੇ ਪੀੜਤ ਪਰਿਵਾਰਾਂ ਲਈ 5-5 ਲੱਖ ਰੁਪਏ ਅਤੇ ਹਰੇਕ ਜ਼ਖ਼ਮੀ ਲਈ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ

12 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

13 hours ago
Hindi News
English News
Monday, November 16, 2026
No Result
View All Result
17 °c
Chandigarh
20 ° Tue
20 ° Wed
19 ° Thu
20 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਖੁਦ ਕਹਾਣੀ ਬਣ ਗਈ ‘ਗੁੰਮਨਾਮ ਕਹਾਣੀਆਂ’ ਵਾਲੀ ਬਖ਼ਸ਼ਿੰਦਰ ਕੌਰ

April 4, 2020
in ਖਬਰਾਂ, ਪੰਜਾਬ
ਖੁਦ ਕਹਾਣੀ ਬਣ ਗਈ ‘ਗੁੰਮਨਾਮ ਕਹਾਣੀਆਂ’ ਵਾਲੀ ਬਖ਼ਸ਼ਿੰਦਰ ਕੌਰ

ਚੰਡੀਗੜ੍ਹ 4 ਅਪ੍ਰੈਲ ( ਵਿਸ਼ਵ ਵਾਰਤਾ)-ਬਖਸ਼ਿੰਦਰ ਕੌਰਸਧਾਰਨ ਕੁੜੀ ਸੀ ਪਰ ਰੱਬ ਦੀਆਂ ਉਸਨੂੰ ਬੜੀਆਂ ਬਖਸ਼ਾਂ ਸੀ। ਰੱਬ ਲੰਬੀ ਉਮਰ ਵੀ ਬਖਸ਼ ਦਿੰਦਾ ਤਾਂ ਉਹ ਆਪਣੀ ਇਕਲੌਤੀ ਧੀ ਚਾਹਤ ਦੀਆਂ ਚਾਹਤਾਂ ਰੀਝਾਂ ਨਾਲ ਪੂਰੀਆਂ ਕਰਦੀ। ਕੁੜੀਮਾਰ ਸੋਚ ਦੇ ਜ਼ਮਾਨੇ ਵਿੱਚ ਉਸਦੀ ਚਾਹਤ ਇਹ ਸੀ ਕਿ ਘਰ ਧੀ ਹੋਵੇ ਰੱਬ ਨੇ ਉਹ ਚਾਹਤ ਵੀ ਪੂਰੀ ਕਰਤੀ ਤੇ ਧੀ ਦਾ ਨਾਂਅ ਵੀ ਚਾਹਤ ਰੱਖਿਆ।ਬਖਸ਼ਿੰਦਰ ਜਮਾਤਾਂ ਭਾਵੇਂ ਮਸਾਂ ਦਸ ਪਾਸ ਸੀ, ਪਰ ਸੋਚ ਉੱਚ ਪੜਾਈ ਵਾਲੀ ਵੱਡੀ ਸੀ। ਉਸ ਨੂੰ ਕੋਈ ਕਹਾਣੀਕਾਰ ਵਜੋਂ ਨਹੀਂ ਜਾਣਦਾ ਸੀ ਅਤੇ ਨਾ ਹੀ ਉਸ ਨੇ ਕੋਈ ਆਪਣੀ ਕਹਾਣੀ ਪ੍ਰਕਾਸ਼ਿਤ ਕਰਵਾਈ ਸੀ, ਪਰ ਉਸਦੀਆਂ ਸਾਲਾਂਬੱਧੀ ਲਿਖੀਆਂ ਰੋਜ਼ਾਨਾ ਡਾਇਰੀਆਂ ਵਿੱਚ ਅਨੇਕਾਂ ਕਹਾਣੀਆਂ ਉਕਰੀਆਂ ਪਈਆਂ ਹਨ, ਜਿੰਨਾਂ ‘ਚੋਂ ਉਸਦੀ ਮਨੁੱਖਤਾਵਾਦੀ ਸੋਚ ਆਪ ਮੁਹਾਰੇ ਝਲਕਦੀ ਸੀ।

ਉਸਦੀਆਂ ਕਹਾਣੀਆਂ ਦੇ ਪਾਤਰ ਧੀਆਂ ਦੇ ਸੁਪਨਿਆਂ ਨੂੰ ਸਕਾਰ ਕਰਨ, ਉਚੀਆਂ ਉਡਾਣਾਂ ਭਰਨ ਦਾ ਸੁਨੇਹਾ ਦਿੰਦੀਆਂ, ਉਸਦੀਆਂ ਕਹਾਣੀਆਂ ਦੇ ਪਾਤਰ ਕੁੱਖ ਬਚਾਉਣ ਦੇ ਨਾਲ-ਨਾਲ ਰੁੱਖ ਲਗਾਉਣ ਦਾ ਸੁਨੇਹਾ ਵੀ ਦਿੰਦੀਆਂ ਸਨ।ਉਸਦੀਆਂ ਕਹਾਣੀਆਂ ਦੇ ਪਾਤਰ ਕਿਸੇ ਵੱਡੇ ਆਦਮੀ ਬਣਨ ਦਾ ਸੁਨੇਹਾ ਦੇਣ ਦੀ ਥਾਂ ਪਹਿਲਾਂ ਵਧੀਆ ਇਨਸਾਨ ਬਣਨ ਦਾ ਪਾਠ ਪੜ੍ਹਾਉਂਦੀਆਂ ਸਨ।
ਬਖਸ਼ਿੰਦਰ ਦਾ ਵਿਛੋੜਾ ਉਸਦੇ ਪੇਕੇ ਅਤੇ ਸਹੁਰੇ ਪਿੰਡ ਲਈ ਅਸਹਿ ਬਣਿਆ ਹੋਇਆ ਹੈ।ਬਖਸਿੰਦਰ ਨੇ ਜਿੱਥੇ ਆਪਣੇ ਪੇਕੇ ਪਿੰਡ ਟਿੱਬੀ ਹਰੀ ਸਿੰਘ ਵਾਲਾ ਵਿਖੇ ਮਾਤਾ ਬਲਵੀਰ ਕੌਰ ਦੇ ਘਰ ਅਤੇ ਆਪਣੇ ਭਰਾਵਾਂ ਜੋਗਿੰਦਰ ਸਿੰਘ ਮਾਨ,ਜਗਮੀਤ ਸਿੰਘ ਮਾਨ ਦੇ ਪਰਿਵਾਰ ਵਿੱਚ ਰਹਿੰਦਿਆਂ ਹਮੇਸ਼ਾ ਹੀ ਆਪਣੇ ਪਰਿਵਾਰ ਦਾ ਨਾਂ ਉਚਾ ਕੀਤਾ,ਉਥੇ ਸਹੁਰੇ ਪਿੰਡ ਮੂਸਾ ਵਿਖੇ ਬਲਵੀਰ ਸਿੰਘ ਸਿੱਧੂ ਦੇ ਘਰ ਰਹਿੰਦਿਆਂ ਕਿਸੇ ਕਮੀ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਸੀ।ਦੋਨਾਂ ਪਰਿਵਾਰਾਂ ਨਾਲ ਸਾਂਝ ਰੱਖਣ ਵਾਲੇ ਸਕੇ-ਸਬੰਧੀ ਡੂੰਘੇ ਸਦਮੇ ਵਿੱਚ ਹਨ ਕਿ ਮਨੁੱਖਤਾਵਾਦੀ ਸੋਚ ਦੀ ਹਮੇਸ਼ਾ ਹਾਮੀ ਭਰਨ ਵਾਲੀ ਬਖਸ਼ਿੰਦਰ ਕੌਰ ਨਾਲ ਅਜਿਹਾ ਕਿਉਂ ਵਾਪਰਿਆ, ਉਸ ਨੇ ਤਾਂ ਆਪਣੀ ਉਸਾਰੂ ਸੋਚ ਸਦਕਾ ਇੱਕਲੌਤੀ ਧੀ ਨੂੰ ਵੀ ਸਵੀਕਾਰ ਕਰਦਿਆਂ ਬਹੁਤਿਆਂ ਵਾਂਗ ਪੁੱਤ ਲਾਲਸ਼ਾ ਵੀ ਨਹੀਂ ਰੱਖੀ ਸੀ, ਸਗੋਂ ਇਕਲੌਤੀ ਧੀ ਨੂੰ ਹੀ ਪੁੱਤਾਂ ਤੋਂ ਵੱਧਕੇ ਸਮਾਜ ਵਿੱਚ ਉਸਦੇ ਮਾਣ-ਸਨਮਾਨ ਨੂੰ ਕਾਇਮ ਰੱਖਣ ਲਈ ਹਰ ਕੋਸ਼ਿਸ ਕਰਦੀ ਰਹੀ ਅਤੇ ਉਨ੍ਹਾਂ ਕੋਸਿਸ਼ਾਂ ਨੂੰ ਬੂਰ ਵੀ ਪੈਂਦਾ ਦਿਸਿਆ, ਜਦੋਂ ਉਸਦੀ ਧੀ ਚਾਹਤ, ਜੋ ਅਜੇ ਦੂਸਰੀ ਕਲਾਸ ਦੀ ਬੱਚੀ ਹੈ, ਪਰ ਮਾਂ ਨੇ ਉਸ ਨੂੰ ਜ਼ਮਾਨੇ ਦੇ ਹਾਣ ਦਾ ਬਣਾਉਣ ਲਈ ਹਾਈਟੈਕ ਸਹੂਲਤਾਂ ਚਲਾਉਣ ਦੇ ਕਾਬਲ ਬਣਾ ਦਿੱਤਾ।ਆਪਣੀ ਮਾਂ ਦੀਆਂ ਅਸਥੀਆਂ ਦਬਾ ਕੇ ਜਦੋਂ ਚਾਹਤ ਪੌਦਾ ਲਗਾ ਰਹੀ ਸੀ ਤਾਂ ਉਥੇ ਮੌਜੂਦ ਹਰ ਨਮ ਅੱਖ ਰੱਬ ਤੋਂ ਇਹੋ ਚਾਹ ਰਹੀ ਸੀ ਕਿ ਬਖਸ਼ਿੰਦਰ ਦੀ ਇਸ ਧੀ ਚਾਹਤ ਨੂੰ ਰੱਬ ਲੰਬੀਆਂ ਉਮਰਾਂ ਬਖਸ਼ੇ।
ਇਹ ਇਤਫ਼ਾਕ ਹੀ ਹੈ ਕਿ ਧਰਤੀ ਤੇ ਲੋਕਾਂ ਦੇ ਫ਼ਿਕਰਾਂ ਨੂੰ ਚੁੱਪ-ਚਾਪ ਵਰਕਿਆਂ ਉੱਤੇ ਉਤਾਰਨ ਵਾਲੀ ਇਹ ਮੋਹ ਭਰੀ ਰੂਹ ਅਚਾਨਕ ਹੀ ਦਿਲ ਦਾ ਦੌਰਾ ਪੈਣ ਕਾਰਨ ਜਦੋਂ 27 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਈ ਤਾਂ ਕਰੋਨਾਵਾਇਰਸ ਦੀ ਮਾਰ ਦੇ ਡਰੋਂ ਆਲਾ ਦੁਆਲਾ ਭੈਭੀਤ ਅਤੇ ਸਮਾਜਿਕ ਮੇਲ ਗੇਲ ਬੰਦ ਹੋ ਚੁੱਕਾ ਸੀ। ਇਸ ਰੌਣਕੀਲੀ ਭੈਣ ਨੂੰ ਸਦੀਵੀ ਅਲਵਿਦਾ ਵੇਲੇ ਪਰਿਵਾਰਕ ਜੀਅ, ਸਕੇ ਸਬੰਧੀ ਅਤੇ ਗਿਣੇ ਚੁਣੇ ਸਨੇਹੀ ਹੀ ਸਨ। ਪਰਿਵਾਰ ਨੇ ਕੁਦਰਤ ਨੂੰ ਪਿਆਰ ਕਰਨ ਵਾਲੀ ਬਖ਼ਸ਼ਿੰਦਰ ਦੇ ਫੁੱਲ ਕਿਸੇ ਤੀਰਥ ਸਥਾਨ ਉੱਤੇ ਜਲ ਪ੍ਰਵਾਹ ਕਰਨ ਦੀ ਬਜਾਏ ਅਪਣੇ ਹੀ ਖੇਤਾਂ ਦੇ ਸਪੁਰਦ ਕਰਦਿਆਂ ਉਸ ਥਾਂ ਉੱਤੇ ਧੀ ਚਾਹਤ ਦੇ ਹੱਥੋਂ ਰੁੱਖ ਲਗਵਾ ਕੇ ਉਸਦੀ ਯਾਦ ਨੂੰ ਸਦੀਵੀ ਕਰਨ ਦਾ ਸਰਾਹੁਣਯੋਗ ਉਪਰਾਲਾ ਕਰਕੇ ਨਿੱਗਰ ਪਿਰਤ ਪਾਈ।
ਪਰਿਵਾਰਕ ਮੈਂਬਰਾਂ ਨੇ ਧਰਤੀ ਅਤੇ ਧੀਆਂ ਨੂੰ ਇੱਕੋ ਜਿੰਨਾ ਪਿਆਰ ਅਤੇ ਵਾਤਾਵਰਨ ਦੀ ਸ਼ੁਧਤਾ ਨੂੰ ਸਮਰਪਿਤ ਵਿਛੜੀ ਰੂਹ ਨੂੰ ਰੁੱਖ ਦੇ ਰੂਪ ਵਿੱਚ ਮੁੜ ਕੁਦਰਤ ਦੀ ਗੋਦੀ ਪਾਇਆ।
ਪਿੰਡ, ਪਰਿਵਾਰ ਅਤੇ ਸਭਨਾਂ ਜਾਨਣ ਵਾਲਿਆਂ ਨਾਲ ਅੰਤਾਂ ਦਾ ਮੋਹ ਕਰਨ ਅਤੇ ਦੂਸਰਿਆ ਦੇ ਦੁੱਖ ਦਰਦ ਦਾ ਸਦਾ ਖ਼ਿਆਲ ਰੱਖਣ ਵਾਲੀ ਬਖ਼ਸ਼ਿੰਦਰ ਨਮਿੱਤ ਅੰਤਮ ਅਰਦਾਸ ਅਤੇ ਭੋਗ ਦੀ ਰਸਮ 5 ਅਪ੍ਰੈਲ ਐਤਵਾਰ ਨੂੰ ਉਨ੍ਹਾਂ ਦੇ ਮਾਨਸਾ ਸ਼ਹਿਰ ਸਥਿੱਤ ਗ੍ਰਹਿ ਵਿਖੇ ਹੋਵੇਗੀ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਪ੍ਰਧਾਨ ਮੰਤਰੀ ਮੋਦੀ ਅੱਜ ASEAN-India Summit ਲਈ ਜਾਣਗੇ ਫਿਲੀਪੀਨਜ਼ 

ਪ੍ਰਧਾਨ ਮੰਤਰੀ ਮੋਦੀ ਅੱਜ ASEAN-India Summit ਲਈ ਜਾਣਗੇ ਫਿਲੀਪੀਨਜ਼ 

by Navjot
November 16, 2026
0

  ਨਵੀਂ ਦਿੱਲੀ, 16 ਨਵੰਬਰ (ਵਿਸ਼ਵ ਵਾਰਤਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਫਿਲੀਪੀਨਜ਼ ਦੀ ਯਾਤਰਾ 'ਤੇ ਜਾਣਗੇ। ਉਹ...

ਪੰਜਾਬ ਵਿੱਚ ਜਨਗਣਨਾ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ

ਪੰਜਾਬ ਵਿੱਚ ਜਨਗਣਨਾ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ

by Navjot
November 16, 2026
0

    ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ) ਪੰਜਾਬ ਵਿੱਚ ਅੱਜ ਤੋਂ ਜਨਗਣਨਾ ਦਾ ਦੂਜਾ ਪੜਾਅ ਸ਼ੁਰੂ ਹੋ ਰਿਹਾ ਹੈ। ਇਸ ਪੜਾਅ...

Chhath Puja 2026 : ਛਠ ਮਹਾਪਰਵ ਦਾ ਅੱਜ ਆਖਰੀ ਦਿਨ ; ਉਗਦੇ ਸੂਰਜ ਨੂੰ ‘ਅਰਘ’ ਦੇਣ ਦੇ ਨਾਲ ਸੰਪੰਨ ਹੋਈ ਛਠ ਪੂਜਾ

Chhath Puja 2026 : ਛਠ ਮਹਾਪਰਵ ਦਾ ਅੱਜ ਆਖਰੀ ਦਿਨ ; ਉਗਦੇ ਸੂਰਜ ਨੂੰ ‘ਅਰਘ’ ਦੇਣ ਦੇ ਨਾਲ ਸੰਪੰਨ ਹੋਈ ਛਠ ਪੂਜਾ

by Navjot
November 16, 2026
0

ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ) ਅੱਜ ਛਠ ਪੂਜਾ ਦਾ ਚੌਥਾ ਅਤੇ ਆਖਰੀ ਦਿਨ ਹੈ। ਉਗਦੇ ਸੂਰਜ ਨੂੰ 'ਅਰਘ' ਦੇਣ ਦੇ...

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

by Navjot
November 16, 2026
0

  ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ) 💫💫ਸਾਡੀ ਜ਼ਿੰਦਗੀ ਵਿੱਚ ਸੁਧਾਰ ਉਦੋਂ ਹੀ ਆਉਂਦਾ ਹੈ ਜਦੋਂ ਅਸੀਂ ਜੋਖਮ ਉਠਾਉਂਦੇ ਹਾਂ। ਸਭ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਪ੍ਰਧਾਨ ਮੰਤਰੀ ਮੋਦੀ ਅੱਜ ASEAN-India Summit ਲਈ ਜਾਣਗੇ ਫਿਲੀਪੀਨਜ਼ 

ਪ੍ਰਧਾਨ ਮੰਤਰੀ ਮੋਦੀ ਅੱਜ ASEAN-India Summit ਲਈ ਜਾਣਗੇ ਫਿਲੀਪੀਨਜ਼ 

by Navjot
November 16, 2026
0

  ਨਵੀਂ ਦਿੱਲੀ, 16 ਨਵੰਬਰ (ਵਿਸ਼ਵ ਵਾਰਤਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਫਿਲੀਪੀਨਜ਼ ਦੀ ਯਾਤਰਾ 'ਤੇ ਜਾਣਗੇ। ਉਹ...

Most Popular

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
3 weeks ago
0

Top 10 News : ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 24 ਅਕਤੂਬਰ (ਵਿਸ਼ਵ ਵਾਰਤਾ) ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 