
ਚੰਡੀਗੜ੍ਹ 27 ਮਾਰਚ( ਵਿਸ਼ਵ ਵਾਰਤਾ)- ਮਸ਼ਹੂਰ ਸੀਰੀਅਲ ਰਮਾਇਣ ਫੇਰ ਤੋ ਸ਼ੁਰੂ ਕੀਤਾ ਜਾ ਰਿਹਾ ਹੈ । ਡੀ. ਡੀ ਚੈਨਲ ( ਦੂਰਦਰਸ਼ਨ ) ਤੇ ਇਹ ਸੀਰੀਅਲ 28 ਮਾਰਚ ਤੋਂ ਸਵੇਰੇ 9 ਵਜੇ ਪਹਿਲਾ ਐਪਿਸੋਡ ਅਤੇ ਰਾਤ 9 ਵਜੇ ਦੂਸਰਾ ਐਪਿਸੋਡ ਦਿਖਾਈਆਂ ਜਾਵੇਗਾ ।ਇਹ ਸੀਰੀਅਲ 33 ਸਾਲਾਂ ਤੋ ਬਾਅਦ ਦਿਖਾਉਣਾਂ ਸ਼ੁਰੂ ਕੀਤਾ ਜਾ ਰਿਹਾ ਹੈ।





















