ਅੰਮ੍ਰਿਤਸਰ, 19 ਨਵੰਬਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਪਹੁੰਚੇ, ਜਿਥੇ ਕੱਲ੍ਹ ਗ੍ਰੇਨੇਡ ਹਮਲੇ ਵਿਚ 3 ਲੋਕ ਮਾਰੇ ਗਏ ਸਨ।
https://twitter.com/RT_MediaAdvPbCM/status/1064458727611236354
ਇਸ ਮੌਕੇ ਮੁੱਖ ਮੰਤਰੀ ਨਾਲ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ ਤੇ ਓ.ਪੀ ਸੋਨੀ ਵੀ ਮੌਜੂਦ ਸਨ।
.@capt_amarinder checks out the spot from where the grenade was lobbed into the prayer room in yesterday Nirankari Bhawan attack in village Adliwal in Amritsar. @sherryontopp @sunilkjakhar @PunjabPoliceInd pic.twitter.com/hSAPJInuh0
— Raveen Thukral (@Raveen64) November 19, 2018