ਸ਼੍ਰੀ ਆਨੰਦਪੁਰ ਸਾਹਿਬ, 24 ਜਨਵਰੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕਿਸਾਨਾਂ ਨੂੰ ਕਰਜ਼ ਮੁਆਫੀ ਦੇ ਸਰਟੀਫਿਕੇਟ ਵੰਡੇ। ਮੁੱਖ ਮੰਤਰੀ ਨੇ ਕਰਜ਼ ਮੁਆਫੀ ਦੇ ਤੀਸਰੇ ਪੜਾਅ ਅਧੀਨ ਅੱਜ ਰੋਪੜ ਦੇ 2413 ਕਿਸਾਨਾਂ ਦਾ 17.74 ਕਰੋੜ ਰੁਪਇਆ ਮੁਆਫ ਕੀਤਾ।
ਇਸ ਮੌਕੇ ਮੁੱਖ ਮੰਤਰੀ ਨੇ ਇਥੇ ਸਿੰਚਾਈ ਯੋਜਨਾ ਦਾ ਨੀਂਹ ਪੱਥਰ ਵੀ ਰੱਖਿਆ।
Punjab Chief Minister @capt_amarinder arrives to launch the 3rd phase of his government’s farm loan waiver program. 2413 farmers of Ropar District will be given relief to the tune of Rs. 17.74 Crore. So far 5.63 lakh farmers have been given relief to the tune of Rs 4514 Cr. pic.twitter.com/Lyiz1bEzeL
— Raveen Thukral (@Raveen64) January 24, 2019