<img class="alignnone size-full wp-image-5067" src="http://wishavwarta.in/wp-content/uploads/2017/10/blast-pic.jpg" alt="" width="527" height="393" /> ਕਾਬੁਲ, 7 ਅਗਸਤ – ਅਫਗਾਨਿਸਤਾਨ ਵਿੱਚ ਅੱਜ ਹੋਏ ਕਾਰ ਬੰਬ ਧਮਾਕੇ ਵਿਚ ਘੱਟੋ ਘੱਟ 14 ਲੋਕ ਮਾਰੇ ਗਏ, ਜਦਕਿ 150 ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਧਮਾਕਾ ਕਾਬੁਲ ਵਿਖੇ ਇਕ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ।