<blockquote><strong><span style="color: #ff0000;">ਕਾਂਗਰਸ ਸੰਸਦੀ ਦਲ ਦੀ ਅਹਿਮ ਮੀਟਿੰਗ ਅੱਜ </span></strong> <strong><img class="alignnone size-medium wp-image-80576" src="https://punjabi.wishavwarta.in/wp-content/uploads/2020/06/Screenshot_20200403-204246-1-300x300.jpg" alt="Meeting" width="300" height="300" /></strong></blockquote> <strong>ਦਿੱਲੀ, 8 ਦਸੰਬਰ(ਵਿਸ਼ਵ ਵਾਰਤਾ)- ਅੱਜ ਕਾਂਗਰਸ ਦੀ ਸੰਸਦੀ ਬੈਠਕ ਸੰਸਦ ਭਵਨ 'ਚ ਹੋਵੇਗੀ। ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਇਸ ਨੂੰ ਸੰਬੋਧਨ ਕਰਨਗੇ। ਇਸ ਦੌਰਾਨ 12 ਸੰਸਦ ਮੈਂਬਰਾਂ ਦੀ ਮੁਅੱਤਲੀ ਦੇ ਫੈਸਲੇ 'ਤੇ ਚਰਚਾ ਹੋ ਸਕਦੀ ਹੈ।</strong>