
ਓਹਨਾਂ ਵੱਲ ਵੀ ਵੇਖੋ ਜਿੰਨਾ ਬਾਜ਼ੀ ਜਿੱਤੀ
ਨਵਾਂਸ਼ਹਿਰ 7 ਅਪ੍ਰੈਲ ( ਵਿਸ਼ਵ ਵਾਰਤਾ)-ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ Isolation Ward ਵਿੱਚ ਦਾਖਲ 18 Positive ਵਿਅਕਤੀਆਂ ਵਿੱਚੋਂ 8 ਵਿਅਕਤੀ ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਹਨ। 2 ਹੋਰ ਦਾ ਨਤੀਜਾ ਪਹਿਲੀ ਵਾਰ Negative ਆਇਆ ਹੈ।
ਠੀਕ ਹੋਏ 8 ਵਿਅਕਤੀ
ਫਤਹਿ ਸਿੰਘ (35)
ਮਨਜਿੰਦਰ ਸਿੰਘ (2)
ਕਿਰਨਪ੍ਰੀਤ ਕੌਰ (12)
ਹਰਪਾਲ ਸਿੰਘ (48)
ਦਲਜਿੰਦਰ ਸਿੰਘ (60)
ਗੁਰਬਚਨ ਸਿੰਘ (78)
ਹਰਪ੍ਰੀਤ ਕੌਰ (18)
ਗੁਰਲੀਨ ਕੌਰ (8)
Isolation period ਪੂਰਾ ਕਰਨ ਤੋਂ ਬਾਅਦ ਪਹਿਲੀ ਵਾਰ negative ਆਈ ਰਿਪੋਰਟ
ਇੰਦਰਜੀਤ ਸਿੰਘ (10)
ਮਨਿੰਦਰ ਸਿੰਘ (6)





















